ਅਦਾਕਾਰਾ ਭਾਗਿਆ ਸ਼੍ਰੀ ਦਾ ਪਤੀ ਹਸਪਤਾਲ ‘ਚ ਦਾਖਲ, ਪੋਸਟ ਸਾਂਝੀ ਕਰ ਅਦਾਕਾਰਾ ਨੇ ਦਿੱਤੀ ਜਾਣਕਾਰੀ

written by Shaminder | November 05, 2022 11:08am

ਅਦਾਕਾਰਾ ਭਾਗਿਆ ਸ਼੍ਰੀ (Bhagyashree) ਜਿਸ ਨੇ ਫ਼ਿਲਮ ‘ਮੈਂਨੇ ਪਿਆਰ ਕੀਆ’ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਪਤੀ (Husband) ਦੇ ਨਾਲ ਹਸਪਤਾਲ ਚੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਇੱਕ ਵਾਰ ਤਾਂ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਸਨ । ਕਿਉਂਕਿ ਹਸਪਤਾਲ ਤੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਸਨ ।

bhagyashree

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਸਪਤਾਲ ਦੇ ਬੈੱਡ ‘ਤੇ ਪਏ ਨਜ਼ਰ ਆ ਰਹੇ ਹਨ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 'ਹਿਮਾਲਿਆ ਦੇ ਸੱਜੇ ਮੋਢੇ ਦੀ ਵੱਡੀ ਸਰਜਰੀ ਹੋਈ ਜੋ ਸਾਢੇ ਚਾਰ ਘੰਟੇ ਚੱਲੀ। ਫ੍ਰੈਕਚਰ ਠੀਕ ਹੋ ਜਾਂਦੇ ਹਨ ਪਰ ਹੰਝੂਆਂ ਨੂੰ ਸਿਉਣਾ ਪੈਂਦਾ ਹੈ।

Bhagyashree- Image source : Instagram

ਹੋਰ ਪੜ੍ਹੋ :  ਜਲਦ ਮੰਮੀ ਬਣਨ ਜਾ ਰਹੀ ਅਦਾਕਾਰਾ ਬਿਪਾਸ਼ਾ ਬਸੂ ਨੇ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਆਪਣੇ ਆਪ ਨੂੰ ਹਰ ਸਮੇਂ ਕਰੋ ਪਿਆਰ’

ਅੱਗੇ ਉਨ੍ਹਾਂ ਲਿਖਿਆ ਕਿ ਸਹੀ ਸਮੇਂ 'ਤੇ ਡਾਕਟਰਾਂ ਕੋਲ ਜਾਣਾ ਬਹੁਤ ਜ਼ਰੂਰੀ ਹੈ। ਸਾਨੂੰ ਦੱਸਿਆ ਗਿਆ ਹੈ ਕਿ ਉਹ ਇੱਕ ਦਿਨ ਵਿੱਚ ਠੀਕ ਹੋ ਜਾਣਗੇ’। ਦੱਸ ਦਈਏ ਕਿ ਅਦਾਕਾਰਾ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ।

Bhagyashree,,- Image Source : Instagram

ਜਿਸ ਤੋਂ ਬਾਅਦ ਉਨ੍ਹਾ ਦੇ ਪਤੀ ਦੇ ਮੋਢੇ ਦੀ ਸਰਜਰੀ ਹੋਈ ਹੈ ਅਤੇ ਇਸ ‘ਚ ਚਾਰ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ ਹੈ । ਭਾਗਿਆ ਸ਼੍ਰੀ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦੇ ਪਤੀ ਦੀ ਸਰਜਰੀ ਠੀਕਠਾਕ ਹੋ ਗਈ ਹੈ ਅਤੇ ਬਹੁਤ ਜਲਦ ਉਹ ਠੀਕ ਹੋ ਕੇ ਘਰ ਆ ਜਾਣਗੇ ।

 

View this post on Instagram

 

A post shared by Bhagyashree (@bhagyashree.online)

You may also like