ਆਹ ਕੀ ਬੋਲ ਗਏ ਬਾਲੀਵੁੱਡ ਦੇ ਅਦਾਕਾਰ ਜੈਕੀ ਸ਼ਰਾਫ,ਵੀਡੀਓ ਹੋਇਆ ਵਾਇਰਲ 

written by Shaminder | August 06, 2019

ਜੈਕੀ ਸ਼ਰਾਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਆਪਣੇ ਹੀ ਅੰਦਾਜ਼ 'ਚ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕਰ ਰਹੇ ਨੇ । ਦਰਅਸਲ ਜੈਕੀ ਸ਼ਰਾਫ ਪੌਦੇ ਲਗਾਉਣ ਦੀ ਮੁਹਿੰਮ 'ਚ ਸ਼ਾਮਿਲ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੇ ਨਾਲ ਅਦਾਕਾਰਾ ਕਾਜੋਲ ਅਤੇ ਉਨ੍ਹਾਂ ਦੀ ਮਾਂ ਤਨੁਜਾ ਵੀ ਮੌਜੂਦ ਸਨ । ਹੋਰ ਵੇਖੋ:ਇਸ ਗਾਣੇ ਨਾਲ ਪੰਜਾਬੀ ਫ਼ਿਲਮਾਂ ‘ਚ ਹੋਈ ਸੀ ਮਨਜੀਤ ਕੁਲਾਰ ਦੀ ਐਂਟਰੀ, ਇਸ ਕਰਕੇ ਫ਼ਿਲਮੀ ਦੁਨੀਆ ਤੋਂ ਹੋਈ ਦੂਰ 2019 https://www.instagram.com/p/B0y6rhcnq_-/ ਇਸ ਮੌਕੇ ਉਨ੍ਹਾਂ ਨੇ ਖੁਦ ਤਾਂ ਰੁੱਖ ਲਗਾਏ ਹੀ,ਇਸ ਦੇ ਨਾਲ ਹੀ ਲੋਕਾਂ ਨੂੰ ਪੌਦੇ ਲਗਾਉਣ ਦੀ ਨਸੀਹਤ ਦਿੱਤੀ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ 'ਤੇ ਵੀ ਜ਼ੋਰ ਦਿੱਤਾ । Image result for jackie shroff ਉਹ ਵੀਡੀਓ 'ਚ ਕਹਿ ਰਹੇ ਨੇ ਕਿ ਸਭ ਕਾ ਕਾਮ ਲਗਾਨੇ ਕਾ ਹੈ, ਨਹੀਂ ਲਗਾਨੇ ਕਾ ਹੈ ਤੋ ਮਰੋ ਜਾ ਕੇ,ਅਪੁਨ ਕੋ ਅਪਨੇ ਬੱਚੋਂ ਕੇ ਬਾਰੇ ਮੇਂ ਸੋਚਨਾ ਹੈ । ਜੈਕੀ ਸ਼ਰਾਫ ਨੇ ਆਪਣੇ ਦਾਦਾਗਿਰੀ ਵਾਲੇ ਸਟਾਈਲ ਅਤੇ ਫ਼ਿਲਮੀ ਸਟਾਈਲ 'ਚ ਲੋਕਾਂ ਨੂੰ ਸਮਝਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਵੱਧ ਚੜ ਕੇ ਇਸ ਮੁਹਿੰਮ ਨਾਲ ਜੁੜਨ ਲਈ ਕਿਹਾ ।

0 Comments
0

You may also like