ਪ੍ਰਸਿੱਧ ਟੀਵੀ ਸੀਰੀਅਲ ‘ਟਾਰਜ਼ਨ’ ‘ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਜੋਅ ਲਾਰਾ ਦਾ ਦਿਹਾਂਤ

written by Shaminder | June 01, 2021

ਸਾਲ 1990 ‘ਚ ਟੀਵੀ ਸੀਰੀਅਲ ਟਾਰਜਨ ‘ਚ ਕਿਰਦਾਰ ਨਿਭਾਉਣ ਵਾਲੇ ਪ੍ਰਸਿੱਧ ਅਦਾਕਾਰ ਜੋਅ ਲਾਰਾ ਦਾ ਇੱਕ ਜਹਾਜ਼ ਹਾਦਸੇ ‘ਚ ਦਿਹਾਂਤ ਹੋ ਗਿਆ ਹੈ ।ਲਾਰਾ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਹੈ । ਇਸ ਹਾਦਸੇ ‘ਚ ਸੱਤ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਹਾਦਸਾ ਕਿਵੇਂ ਹੋਇਆ ਇਸ ਦੇ ਕਾਰਨਾਂ ਦੀ ਜਾਂਚ ਪੁਲਿਸ ਕਰ ਰਹੀ ਹੈ ।

Joe Lara Image From Internet
ਹੋਰ ਪੜ੍ਹੋ : ਦੇਸੀ ਕਰਿਊ ਵਾਲੇ ਸੱਤਪਾਲ ਮੱਲ੍ਹੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਤਰ੍ਹਾਂ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ 
joe lara Image From Internet
ਕਰੈਸ਼ ਤੋਂ ਬਾਅਦ ਜੋਅ ਲਾਰਾ ਦਾ ਜਹਾਜ਼ Nashville ਦੇ ਨੇੜੇ ਸਥਿਤ Tennesse  ਝੀਲ 'ਚ ਜਾ ਕੇ ਡਿੱਗਿਆ। ਹਾਦਸੇ 'ਚ ਕੁੱਲ 7 ਲੋਕਾਂ ਦੇ ਮਰੇ ਜਾਣ ਦੀ ਖ਼ਬਰ ਹੈ। ਪੁਲਿਸ ਹਾਦਸੇ ਦਾ ਕਾਰਨ ਤੇ ਹੋਰ ਕਾਰਨਾਂ ਦੀ ਛਾਣਬੀਣ ਕਰ ਰਹੀ ਹੈ। ਗੱਲ ਕਰੀਏ ਜੋਅ ਦੀ ਤਾਂ ਟੀਵੀ ਸ਼ੋਅ ਟਾਰਜ਼ਨ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
 
View this post on Instagram
 

A post shared by Viral Bhayani (@viralbhayani)

   

0 Comments
0

You may also like