Advertisment

ਅਦਾਕਾਰ ਰਣਜੀਤ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਬਾਹਰ

author-image
By Rupinder Kaler
New Update
ਅਦਾਕਾਰ ਰਣਜੀਤ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਬਾਹਰ
Advertisment
ਅਦਾਕਾਰ ਰਣਜੀਤ 12 ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ । ਰਣਜੀਤ ਨੇ ਪਰਦੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਉਹਨਾਂ ਨੇ ਫ਼ਿਲਮਾਂ ਵਿੱਚ ਵੱਖਰਾ ਰੋਲ ਅਦਾ ਕੀਤਾ ਸੀ ।
Advertisment
ਰਣਜੀਤ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ । ਉਹਨਾਂ ਨੂੰ ਵਿਲੇਨ ਦੇ ਰੋਲ ਲਈ ਜਾਣਿਆ ਜਾਣ ਲੱਗਾ । ਰਣਜੀਤ ਨੇ ਫ਼ਿਲਮਾਂ ਵਿੱਚ 300 ਤੋਂ ਜ਼ਿਆਦਾ ਰੇਪ ਸੀਨ ਕੀਤੇ । RAnjeet ਹੋਰ ਪੜ੍ਹੋ :
Advertisment
ranjeet ਰੇਪ ਸੀਨ ਕਰਕੇ ਇੱਕ ਵਾਰ ਰਣਜੀਤ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ । ਰਣਜੀਤ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਬਹੁਤ ਹੀ ਰੂੜੀਵਾਦੀ ਸੀ । ਜਦੋਂ ਉਹਨਾਂ ਨੇ ਫ਼ਿਲਮ ‘ਸ਼ਰਮੀਲੀ’ ਵਿੱਚ ਹੀਰੋਇਨ ਨਾਲ ਰੇਪ ਸੀਨ ਕੀਤਾ ਤਾਂ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ । ranjeet ਤੁਹਾਨੂੰ ਦੱਸ ਦਿੰਦੇ ਹਾ ਕਿ ਰਣਜੀਤ ਨੂੰ ਫ਼ਿਲਮ ‘ਸ਼ਰਮੀਲੀ’ ਤੋਂ ਹੀ ਪਹਿਚਾਣ ਮਿਲੀ ਸੀ । ਉਹ 70 ਤੇ 80 ਦੇ ਦਹਾਕੇ ਵਿੱਚ ਲੀਡਿੰਗ ਵਿਲੇਨ ਸਨ । ਉਹਨਾਂ ਦੀ ਪਾਪੂਲਰ ਫ਼ਿਲਮਾਂ ਰੇਸ਼ਮਾ ਔਰ ਸ਼ੇਰਾ, ਸਾਵਣ ਭਾਦੋਂ, ਦੇਸ਼ ਧਦਰੋਹੀ, ਜਾਲਿਮ, ਕੁਰਬਾਨੀ, ਜਾਨ ਕੀ ਕਸਮ, ਹਲਚਲ, ਸ਼ਰਾਬੀ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment