ਅਦਾਕਾਰ ਸੁਨੀਲ ਸ਼ੈੱਟੀ ਨੇ ਖਰੀਦੀ ਨਵੀਂ ਲੈਂਡ ਰੋਵਰ ਡਿਫੈਂਡਰ ਐੱਸਯੂਵੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

written by Shaminder | November 15, 2022 12:15pm

ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ (Suniel Shetty) ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਅਦਾਕਾਰ ਜਿੱਥੇ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਵੱਡੀਆਂ ਅਤੇ ਮਹਿੰਗੀਆਂ ਕਾਰਾਂ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ । ਹੁਣ ਉਨ੍ਹਾਂ ਨੇ ਆਪਣੀਆਂ ਕਾਰਾਂ ਦੀ ਕਲੈਕਸ਼ਨ ‘ਚ ਇੱਕ ਹੋਰ ਕਾਰ ਸ਼ਾਮਿਲ ਕੀਤੀ ਹੈ । ਬਾਲੀਵੁੱਡ ਅਦਾਕਾਰ ਨੇ ਨਵੀਂ ਲੈਂਡ ਰੋਵਰ ਡਿਫੈਂਡਰ ਖਰੀਦੀ ਹੈ ।

Suniel shetty,-min Image From Instagram

ਹੋਰ ਪੜ੍ਹੋ : ਸਾਊਥ ਸਟਾਰ ਮਹੇਸ਼ ਬਾਬੂ ਦੇ ਪਿਤਾ ਦਾ ਦਿਹਾਂਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਮਾਂ ਦਾ ਦਿਹਾਂਤ

ਇਸ ਕਾਰ ਦੀ ਕੀਮਤ 1.5 ਕਰੋੜ ਰੁਪਏ ਹੈ । ਇਸ ਤੋਂ ਇਲਾਵਾ ਇਸ ਕਾਰ ‘ਚ ਕਈ ਸਹਲੂਤਾਂ ਮੌਜੂਦ ਹਨ । ਕਾਰ ‘ਚ ਖ਼ਾਸੀਅਤ ਇਹ ਵੀ ਹੈ ਕਿ , ਜਿਸ ਵਿੱਚ ੫ ਦਰਵਾਜ਼ੇ ਹਨ। ਇਹ ਕਾਰ ਡਿਫੈਂਡਰ ੯੦ ਵਾਇਰ ਤੋਂ ਵੀ ਵੱਡੀ ਹੈ। ਸੁਨੀਲ ਦੀ ਕਾਰ ਫੂਜੀ ਸਫੇਦ ਰੰਗ ਦੀ ਹੈ।

Suniel Shetty ,,, image Source :Google

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਮੇਕਅੱਪ ਆਰਟਿਸਟ ਦੇ ਨਾਲ ਡਾਂਸ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਜੋ ਕਿ ਬਹੁਤ ਚਮਕਦਾਰ ਅਤੇ ਸਟਾਈਲਿਸ਼ ਦਿਖਾਈ ਦਿੰਦੀ ਹੈ। ਸੁਨੀਲ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਧੀ ਆਥੀਆ ਸ਼ੈੱਟੀ ਇੱਕ ਵਧੀਆ ਅਦਾਕਾਰਾ ਹੈ ਹੋ ਜੋ ਬੀਤੇ ਦਿਨੀਂ ਕੇ ਐੱਲ ਰਾਹੁਲ ਦੇ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ ।

Suniel Shetty ,, Image Source : Instagram

ਸੁਨੀਲ ਸ਼ੈੱਟੀ ਆਪਣੀ ਲਗਜ਼ਰੀ ਲਾਈਫ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਹ ਆਪਣੇ ਫਾਰਮ ਹਾਊਸ ‘ਤੇ ਫਲ ਫਰੂਟ ਅਤੇ ਸਬਜ਼ੀਆਂ ਉਗਾਉਂਦੇ ਦਿਖਾਈ ਦਿੰਦੇ ਹਨ ।

 

View this post on Instagram

 

A post shared by Suniel Shetty (@suniel.shetty)

You may also like