ਅਦਾਕਾਰਾ ਕੰਗਨਾ ਰਣੌਤ ਦੀ ਭੈਣ ਨੇ ਇਸ ਅਦਾਕਾਰ ਦੇ ਖ਼ਿਲਾਫ ਲਗਾਏ ਸ਼ੋਸ਼ਣ ਅਤੇ ਕੁੱਟਮਾਰ ਦੇ ਇਲਜ਼ਾਮ

Written by  Shaminder   |  May 15th 2019 03:58 PM  |  Updated: May 15th 2019 03:58 PM

ਅਦਾਕਾਰਾ ਕੰਗਨਾ ਰਣੌਤ ਦੀ ਭੈਣ ਨੇ ਇਸ ਅਦਾਕਾਰ ਦੇ ਖ਼ਿਲਾਫ ਲਗਾਏ ਸ਼ੋਸ਼ਣ ਅਤੇ ਕੁੱਟਮਾਰ ਦੇ ਇਲਜ਼ਾਮ

ਕੰਗਨਾ ਰਣੌਤ ਤੋਂ ਬਾਅਦ ਹੁਣ ਉਨ੍ਹਾਂ ਦੀ ਭੈਣ ਚਰਚਾ 'ਚ ਹੈ । ਉਹ ਕਿਸੇ ਫ਼ਿਲਮ 'ਚ ਕੰਮ ਕਰਨ ਨੂੰ ਲੈ ਕੇ ਚਰਚਾ 'ਚ ਨਹੀਂ ਬਲਕਿ ਉਹ ਇੱਕ ਵਿਵਾਦ ਕਾਰਨ ਚਰਚਾ ਵਿੱਚ ਆਈ ਹੈ । ਉਸ ਨੇ ਮੁੰਬਈ ਦੇ ਵਰਸੋਵਾ ਥਾਣੇ 'ਚ ਕੰਗਨਾ ਦੀ ਭੈਣ ਰੰਗੋਲੀ ਰਣੌਤ ਨੇ ਅਦਾਕਾਰ ਆਦਿਤਿੱਆ ਪੰਚੋਲੀ 'ਤੇ ਕੁੱਟਮਾਰ ਅਤੇ ਸ਼ੋਸ਼ਣ ਦੇ ਇਲਜ਼ਾਮ ਲਗਾਉਂਦੇ ਹੋਏ ਇੱਕ ਈ-ਮੇਲ ਦੇ ਜ਼ਰੀਏ ਐਕਟਰ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ।

ਹੋਰ ਵੇਖੋ:ਕੰਗਨਾ ਰਣੌਤ ਨਾਲ ਸਕਰੀਨ ਸਾਂਝੀ ਕਰਨਗੇ ਜੱਸੀ ਗਿੱਲ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ

Actress Kangana Ranaut Sister Rangoli Claimed Against Aditya Pancholi के लिए इमेज परिणाम

ਇਹ ਮਾਮਲਾ ਤੇਰਾਂ ਸਾਲ ਪਹਿਲਾਂ ਦਾ ਹੈ ਅਤੇ ਸ਼ਿਕਾਇਤ 'ਚ ਇਲਜ਼ਾਮ ਹੈ ਕਿ ਕੰਗਨਾ ਦੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਐਕਟਰ ਨੇ ਉਸ ਦਾ ਸ਼ੋਸ਼ਣ ਕੀਤਾ ਅਤੇ ਕਈ ਵਾਰ ਉਸ ਨਾਲ ਕੁੱਟਮਾਰ ਕੀਤੀ। ਉੱਧਰ ਅਦਿੱਤਿਆ ਪੰਚੋਲੀ ਨੇ ਇਸ ਸ਼ਿਕਾਇਤ ਨੂੰ ਝੂਠਾ ਦੱਸਦੇ ਹੋਏ ਉਸ ਦੇ ਖਿਲਾਫ ਹੀ ਐੱਫਆਈਆਰ ਦਰਜ ਕਰਵਾ ਦਿੱਤੀ ਹੈ । ਮੀਡੀਆ ਰਿਪੋਟਰਸ ਮੁਤਾਬਕ ਮਾਮਲਾ ਉਸ ਸਮੇਂ ਦਾ ਹੈ ਜਦੋਂ ਕੰਗਨਾ 'ਤੇ ਅਦਿੱਤਿਆ ਪੰਚੋਲੀ ਲਿਵ ਇਨ ਰਿਲੇਸ਼ਨਸ਼ਿਪ 'ਚ ਸਨ ।

संबंधित इमेज


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network