Advertisment

ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ

author-image
By Shaminder
New Update
ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ
Advertisment
ਅਦਾਕਾਰਾ ਮੰਦਿਰਾ ਬੇਦੀ (Mandira Bedi) ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਅਦਾਕਾਰਾ ਪਤੀ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਬੜੀ ਹੀ ਮਜ਼ਬੂਤੀ ਦੇ ਨਾਲ ਸੰਭਾਲ ਰਹੀ ਹੈ । ਇਸ ਦੇ ਨਾਲ ਹੀ ਉਹ ਪਾਜ਼ੀਟਿਵਿਟੀ ਭਰੇ ਪੋਸਟ ਵੀ ਸਾਂਝੇ ਕਰਦੀ ਰਹਿੰਦੀ ਹੈ । ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਅਤੇ ਦੋਸਤ ਵੀ ਕਾਫੀ ਖੁਸ਼ ਹਨ । ਮੰਦਿਰਾ ਬੇਦੀ
Advertisment
(Mandira Bedi) ਦੇ ਪਤੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ । Mandira ,,-min Image From Instagram ਹੋਰ ਪੜ੍ਹੋ : ਮੇਕਅੱਪ ਮੈਨ ਨੇ ਸਮਿਤਾ ਪਾਟਿਲ ਦੀ ਇਹ ਆਖਰੀ ਇੱਛਾ ਕੀਤੀ ਸੀ ਪੂਰੀ  ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮੰਦਿਰਾ ਬੇਦੀ ਨੇ ਕਿਹਾ ਕਿ ‘ਮੈਂ ਅੱਜ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਣਾ ਚਾਹੁੰਦੀ ਹਾਂ ਉਸ ਬਾਰੇ, ਜਿਸ ‘ਤੇ ਮੈਂ ਕੰਮ ਕਰ ਰਹੀ ਹਾਂ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਸਭ ਨਾਲ ਸ਼ੇਅਰ ਕਰ ਸਕਦੀ ਹਾਂ’।
Advertisment
 
View this post on Instagram
 

A post shared by Mandira Bedi (@mandirabedi)

ਅਦਾਕਾਰਾ ਆਪਣੇ ਚਿਹਰੇ ‘ਤੇ ਸਮਾਈਲ ਲਈ ਅਤੇ ਆਤਮ-ਵਿਸ਼ਵਾਸ਼ ਦੇ ਨਾਲ ਭਰੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਵੀਡੀਓ ਦੇ ਅਖੀਰ ‘ਚ ਉਹ ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰਦi ਅਤੇ ਵੀਡੀਓ ਦੇ ਅਖੀਰ ‘ਚ ਆਪਣੇ ਹੱਥਾਂ ਦੇ ਨਾਲ ਦਿਲ ਬਣਾ ਕੇ ਸਮਾਈਲ ਕਰਦੀ ਨਜ਼ਰ ਆ ਰਹੀ ਹੈ । Mandira -min (1) Image From Instagram ਇਸ ਵੀਡੀਓ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਕਮੈਂਟਸ ਕੀਤੇ ਨੇ ਅਤੇ ਲਗਾਤਾਰ ਅਦਾਕਾਰਾ ਨੂੰ ਹੌਸਲਾ ਦੇ ਰਹੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment