ਸੁਰਵੀਨ ਚਾਵਲਾ ਦੀ ਆਪਣੇ ਨਵਜਾਤ ਬੱਚੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ

written by Shaminder | April 22, 2019

ਸੁਰਵੀਨ ਚਾਵਲਾ ਦੀ ਆਪਣੀ ਬੱਚੀ ਈਵਾ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ 'ਚ ਸੁਰਵੀਨ ਆਪਣੀ ਬੱਚੀ ਦੇ ਨਾਲ  ਹੈ  ਅਤੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।ਇਸ ਤਸਵੀਰ 'ਚ ਉਨ੍ਹਾਂ ਦੇ ਪਤੀ ਵੀ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਬੱਚੀ ਦਾ ਨਾਂਅ ਈਵਾ ਰੱਖਿਆ ਹੈ । ਬਾਲੀਵੁੱਡ ਐਕਟਰੈੱਸ ਸੁਰਵੀਨ ਚਾਵਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਹੋਰ ਵੇਖੋ:ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ ਦੇਖੋ ਤਸਵੀਰਾਂ Viral: बेटी को गोद में लिए एक्ट्रेस सुरवीन चावला की पहली तस्वीरें ਸੁਰਵੀਨ ਚਾਵਲਾ ਨੇ ਬੇਟੀ ਨੂੰ ਜਨਮ ਦਿੱਤਾ ਹੈ । ਬੇਟੀ ਦੇ ਜਨਮ ਤੋਂ ਬਾਅਦ ਸੁਰਵੀਨ ਚਾਵਲਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਬੇਟੀ ਦੇ ਜਨਮ ਨੂੰ ਲੈ ਕੇ ਸੁਰਵੀਨ ਨੇ ਲਿਖਿਆ ਹੈ 'ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ।'ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੇਟੀ ਦੇ ਜਨਮ ਨੂੰ ਲੈ ਕੇ ਸੁਰਵੀਨ ਕਾਫੀ ਉਤਸ਼ਾਹਿਤ ਸੀ । ਇਸ ਖਾਸ ਪਲ ਦੀਆਂ ਉਹਨਾਂ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਰਵੀਨ ਨੇ ਅਕਸ਼ੇ ਠੱਕਰ ਨਾਲ ਵਿਆਹ ਕਰਵਾਇਆ ਸੀ । ਪਰ ਲੰਮੇ ਸਮੇਂ ਤੱਕ ਸੁਰਵੀਨ ਨੇ ਇਸ ਵਿਆਹ ਤੇ ਪਰਦਾ ਪਾਈ ਰੱਖਿਆ ਸੀ । Viral: बेटी को गोद में लिए एक्ट्रेस सुरवीन चावला की पहली तस्वीरें ਸੁਰਵੀਨ ਚਾਵਲਾ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਸੁਰਵੀਨ ਚਾਵਲਾ ਨੇ ਕਈ ਗੀਤਾਂ 'ਚ ਮਾਡਲਿੰਗ ਵੀ ਕੀਤੀ ਹੈ । ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਜਾਂਦਾ ਰਿਹਾ ਹੈ । Viral: बेटी को गोद में लिए एक्ट्रेस सुरवीन चावला की पहली तस्वीरें

0 Comments
0

You may also like