ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਲਗਾਇਆ 24 ਕੈਰੇਟ ਸੋਨੇ ਦਾ ਆਈ ਸ਼ੈਡੋ, ਵੀਡੀਓ ਵਾਇਰਲ

Written by  Shaminder   |  November 12th 2020 12:39 PM  |  Updated: November 12th 2020 12:39 PM

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਲਗਾਇਆ 24 ਕੈਰੇਟ ਸੋਨੇ ਦਾ ਆਈ ਸ਼ੈਡੋ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਫੈਸ਼ਨ ਆਈਕਨ ਵੀ ਹੈ ।

urvashi

ਹਾਲ ਹੀ ‘ਚ ਅਦਾਕਾਰਾ ਅਰਬ ਫੈਸ਼ਨ ਵੀਕ ‘ਚ ਸ਼ੋਅ ਸਟੌੋਪਰ ਬਣ ਗਈ । ਅਰਬ ਫੈਸ਼ਨ ਵੀਕ ਵਿਖੇ ਉਸ ਦਾ ਸ਼ੋਅ ਸਟੌਪਰ ਬਣਨਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸ਼ੇਅਰ ਕੀਤੇ ਹਨ ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਉਰਵਸ਼ੀ ਰੌਤੇਲਾ ਤੇ ਜੱਸ ਮਾਣਕ ਦੀ ਇਹ ਵੀਡੀਓ

urvashi

ਇਨ੍ਹਾਂ ਵੀਡੀਓ ‘ਚ ਅਦਾਕਾਰਾ ਸਿਲਵਰ ਕਲਰ ਦੇ ਪਹਿਰਾਵੇ ‘ਚ ਵਿਖਾਈ ਦੇ ਰਹੀ ਹੈ ।ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇੱਕ ਅਜਿਹੀ ਗੱਲ ਵੀ ਦੱਸੀ ਹੈ ਜੋ ਤੁਹਾਨੂੰ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ।

urvashi

 

ਅਦਾਕਾਰਾ ਨੇ ਇਸ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ‘ਮੇਰੀਆਂ ਅੱਖਾਂ ‘ਤੇ ਇੱਕ ਬਹੁਤ ਕੀਮਤੀ 24 ਕੈਰਟ ਦੀ ਅਸਲ ਸੋਨੇ ਦੀ ਅੱਖ ਦਾ ਪਰਛਾਵਾਂ ਹੈ। ਅਦਾਕਾਰਾ ਦੀ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਪੋ ਆਪਣੇ ਕਮੈਂਟਸ ਦੇ ਰਹੇ ਹਨ ਅਤੇ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ।

 

View this post on Instagram

 

The Light Is Coming To Take Back Everything The Darkness Stole. Here is a sneak peak of our first ever Cover Star from Bollywood @urvashirautela and as we celebrate the festival of light aka Diwali for her most glamorous cover with XPEDITION Magazine. - Diwali symbolizes victory of light over darkness, good over evil, and knowledge over ignorance. This issue is dedicated to the world who has experienced a global pandemic in the beginning of the year, racial discriminations, economic crashes and social injustices - it’s about time to unite, dust off, stand up and illuminate the world with our golden lights. - Production Team Editor-in-Chief/Publisher @josh_yugen Creative Director @ianborromeo888 Fashion Design @furneamato of @amatoofficial Makeup @vimijoshi of @maccosmeticsmiddleeast Hair @carlafuentes_official Photography @dubai_photographer_dxb Videography @mangemong Location @babalshamshotel Communications Partner @yugenpr Brand Partner @opeldubai - #XPEDITIONMagazine #XPEDITION #UrvashiRautelaforXPEDITION #UrvashiRautela #YugenPR #MiddleEastMagazine #JoshYugen #Love

A post shared by URVASHI RAUTELA ??Actor?? (@urvashirautela) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network