ਅਜੇ ਦੇਵਗਨ ਨੇ ਖਰੀਦੀ ਦੇਸ਼ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

Written by  Rupinder Kaler   |  August 28th 2019 12:33 PM  |  Updated: August 28th 2019 12:33 PM

ਅਜੇ ਦੇਵਗਨ ਨੇ ਖਰੀਦੀ ਦੇਸ਼ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ਸਟਾਰ ਅਜੇ ਦੇਵਗਨ ਮਹਿੰਗੀਆਂ ਕਾਰਾਂ ਦਾ ਸ਼ੌਂਕ ਰੱਖਦੇ ਹਨ । ਉਹਨਾਂ ਕੋਲ kol  Land Rover Range Rover, MINI Cooper, BMW Z4 ਸਮੇਤ ਹੋਰ ਕਈ ਸ਼ਾਨਦਾਰ ਕਾਰਾਂ ਹਨ । ਪਰ ਹੁਣ ਉਹਨਾਂ ਨੇ ਦੇਸ਼ ਦੀ ਸਭ ਤੋਂ ਮਹਿੰਗੀ ਐੱਸ.ਯੂ.ਵੀ. ਖਰੀਦ ਕੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਉਹਨਾਂ ਦੀਆਂ ਕਾਰਾਂ ਦੇ ਕਾਫਲੇ ਵਿੱਚ ਹੁਣ Rolls Royce Cullinan ਵੀ ਸ਼ਾਮਿਲ ਹੋ ਗਈ ਹੈ ।

https://www.instagram.com/p/Bw80UYchUpu/

ਖ਼ਬਰਾਂ ਦੀ ਮੰਨੀਏ ਤਾਂ ਅਜੇ ਨੇ ਕੁਝ ਮਹੀਨੇ ਪਹਿਲਾਂ ਹੀ ਇਹ ਕਾਰ ਬੁੱਕ ਕਰਵਾਈ ਸੀ । Rolls Royce  ਆਪਣੇ ਗਾਹਕ ਦੀ ਮੰਗ ਮੁਤਾਬਿਕ ਕਾਰ ਤਿਆਰ ਕਰਦੀ ਹੈ, ਇਸ ਲਈ ਇਸ ਕਾਰ ਨੂੰ ਅਜੇ ਤੱਕ ਪਹੁੰਚਣ ਵਿੱਚ ਟਾਈਮ ਲੱਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਕਾਰ ਦੀ ਕੀਮਤ 6.93 ਕਰੋੜ ਹੈ ।

ਅਜੇ ਦੇਵਗਨ ਤੋਂ ਪਹਿਲਾਂ ਇਹ ਕਾਰ ਕਾਰੋਬਾਰੀ ਮੁਕੇਸ਼ ਅੰਬਾਨੀ ਕੋਲ ਹੈ, ਕਿਹਾ ਜਾਂਦਾ ਹੈ ਕਿ ਮੁਕੇਸ਼ ਇਹ ਕਾਰ ਖਰੀਦਣ ਵਾਲੇ ਪਹਿਲੇ ਭਾਰਤੀ ਸਨ । ਅਜੇ ਦੇਵਗਨ ਨੇ ਇਸ ਦੀ ਹਾਲੇ ਕੋਈ ਪੁਸਟੀ ਨਹੀਂ ਕੀਤੀ ਪਰ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

ਉਹਨਾਂ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਕਾਰ ਅਜੇ ਦੇਵਗਨ ਦੀ ਹੈ । ਇਸ ਕਾਰ ਦੀ ਰਜਿਸ਼ਟ੍ਰੇਸ਼ਨ ਅਜੇ ਉਰਫ ਵਿਸ਼ਾਲ ਵੀਰੂ ਦੇਵਗਨ ਵੱਲੋਂ 17 ਜੁਲਾਈ 2019 ਵਿੱਚ ਕਰਵਾਇਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network