ਐਮੀ ਵਿਰਕ ਤੇ ਮਨਕਿਰਤ ਔਲਖ ਨੇ ਮਨਾਇਆ ਦੋਸਤ ਦਾ ਜਨਮ ਦਿਨ, ਵੀਡੀਓ ਵਾਇਰਲ

written by Shaminder | April 09, 2021

ਐਮੀ ਵਿਰਕ ਅਤੇ ਮਨਕਿਰਤ ਔਲਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਇਸ ਵੀਡੀਓ ‘ਚ ਦੋਵੇਂ ਜਣੇ ਆਪਣੇ ਕਿਸੇ ਦੋਸਤ ਪ੍ਰਿੰਸ ਰੱਖੜੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਦੋਵਾਂ ਨੇ ਆਪਣੇ ਵੱਲੋਂ ਲਿਆਂਦਾ ਕੇਕ ਕੱਟਣ ਦੀ ਬਜਾਏ ਦੋਸਤ ਦੇ ਚਿਹਰੇ ‘ਤੇ ਮਲ ਦਿੱਤਾ । ਇਸ ਵੀਡੀਓ ਨੂੰ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Ammy Virk And Mankirt Image From mankirt aulakh Instagram

ਹੋਰ ਪੜ੍ਹੋ : ਗਾਇਕ ਨਿੰਜਾ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵੀਡੀਓ ਵਾਇਰਲ

Mankirt and ammy Image From Mankirt Aulakh Instagram

ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਪ੍ਰਿੰਸ ਇੱਕ ਬਿਹਤਰੀਨ ਲਿਰੀਸਿਸਟ ਹਨ । ਜਿਸ ਦੇ ਜਨਮ ਦਿਨ ‘ਤੇ ਇਹ ਦੋਵੇਂ ਗਾਇਕ ਪਹੁੰਚੇ ਹੋਏ ਹਨ । ਐਮੀ ਵਿਰਕ ਦਾ ਹਾਲ ਹੀ ‘ਚ ਗੀਤ ਸਵੀਤਾਜ ਬਰਾੜ ਦੇ ਨਾਲ ਆਇਆ ਹੈ ।

mankirat Image From Mankirt Aulakh Instagram

‘ਖੱਬੀ ਸੀਟ’ ਟਾਈਟਲ ਹੇਠ ਆਏ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਦੇ ਨਾਲ ਹੀ ਮਨਕਿਰਤ ਔਲਖ ਦਾ ਗੀਤ ‘8 ਰਫਲਾਂ’ ਰਿਲੀਜ਼ ਹੋਇਆ ਹੈ । ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

0 Comments
0

You may also like