ਨਵੀਂ ਕਾਰ ਦਾ ਗਾਇਕ ਐਮੀ ਵਿਰਕ ਦੇ ਪਰਿਵਾਰ ਨੇ ਇਸ ਤਰ੍ਹਾਂ ਮਨਾਇਆ ਸ਼ਗਨ, ਵੀਡਿਓ ਵਾਇਰਲ  

Written by  Rupinder Kaler   |  May 09th 2019 05:29 PM  |  Updated: May 09th 2019 05:29 PM

ਨਵੀਂ ਕਾਰ ਦਾ ਗਾਇਕ ਐਮੀ ਵਿਰਕ ਦੇ ਪਰਿਵਾਰ ਨੇ ਇਸ ਤਰ੍ਹਾਂ ਮਨਾਇਆ ਸ਼ਗਨ, ਵੀਡਿਓ ਵਾਇਰਲ  

ਬੀਤੇ ਦਿਨ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਮਾਤਾ-ਪਿਤਾ ਨੂੰ ਤੋਹਫ਼ੇ ਵਿੱਚ ਲਗਜ਼ਰੀ ਕਾਰ ਗਿਫਟ ਵਿੱਚ ਦਿੱਤੀ ਹੈ । ਇਸ ਕਾਰ ਦੀਆਂ ਤਸਵੀਰਾਂ ਐਮੀ ਵਿਰਕ  ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਸਨ ।

https://www.instagram.com/p/BxNKXNuDdZc/

ਉਹਨਾਂ ਦੇ ਪ੍ਰਸ਼ੰਸਕਾਂ ਨੇ ਇਸ ਨਵੀਂ ਕਾਰ ਦੀ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ ਸੀ ਉਥੇ ਇਹਨਾਂ ਤਸਵੀਰਾਂ ਨੂੰ ਲਾਈਕ ਵੀ ਕੀਤਾ ਸੀ ।

https://www.instagram.com/p/BxKr9eGjItN/

ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡਿਓ ਵਾਇਰਲ ਹੋ ਰਹੀ ਹੈ । ਇਸ ਵੀਡਓ ਵਿੱਚ ਐਮੀ ਵਿਰਕ ਆਪਣੀ ਨਵੀਂ ਕਾਰ ਲੈ ਕੇ ਜਦੋਂ ਆਉਂਦੇ ਹਨ ਤਾਂ ਉਹ ਦੇ ਪਰਿਵਾਰ ਵਾਲੇ ਇਸ ਨਵੀਂ ਕਾਰ ਦਾ ਖੂਬ ਸ਼ਗਨ ਮਨਾਉਂਦੇ ਹਨ । ਨਵੀਂ ਕਾਰ ਘਰ ਆਉਣ ਤੇ ਪਰਿਵਾਰ ਵੱਲੋਂ ਤੇਲ ਚੋਇਆ ਜਾਂਦਾ ਹੈ ।

https://www.instagram.com/p/BxNWsEhFfVx/

ਲੱਡੂ ਵੰਡੇ ਜਾਂਦੇ ਹਨ । ਐਮੀ ਵਿਰਕ ਦੀ ਇਹ ਵੀਡਿਓ ਲਗਾਤਾਰ ਵਾਇਰਲ ਹੋ ਰਹੀ ਹੈ । ਲੋਕ ਇਸ ਨੂੰ ਖੂਬ ਲਾਈਕ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network