ਪ੍ਰੋਮਿਲਾ ਅਗਰਵਾਲ ਆਪਣੀ ਰੈਸਿਪੀ ਦੇ ਨਾਲ ਜਿੱਤ ਪਾਉਣਗੇ ਜੱਜ ਹਰਪਾਲ ਸੋਖੀ ਦਾ ਦਿਲ, ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6
Shaminder
May 7th 2021 12:20 PM --
Updated:
May 7th 2021 12:21 PM
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਨਵਾਂ ਐਪੀਸੋਡ 7 ਅਪ੍ਰੈਲ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ‘ਚ ਲੁਧਿਆਣਾ ਦੀ ਰਹਿਣ ਵਾਲੀ ਪ੍ਰੋਮਿਲਾ ਅਗਰਵਾਲ ਆਪਣੀ ਖ਼ਾਸ ਰੈਸਿਪੀ ਬਨਾਉਣਗੇ । ਸੋ ਤੁਸੀਂ ਵੀ ਹੋ ਖਾਣਾ ਬਨਾਉਣ ਅਤੇ ਖਾਣ ਦੇ ਸ਼ੁਕੀਨ ਤਾਂ ਵੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਨਵਾਂ ਐਪੀਸੋਡ ।