ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST LYRICIST’ ਕੈਟਾਗਿਰੀ ਲਈ ਕਰੋ ਵੋਟ
‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਹੈ। ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਇਸ ਅਵਾਰਡ ਪ੍ਰੋਗਰਾਮ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ।
ਆਓ ਜਾਣਦੇ ਹਾਂ PFA 2022 - BEST LYRICIST ਕੈਟਾਗਿਰੀ ਲਈ ਕਿਹੜੇ-ਕਿਹੜੇ ਗੀਤ ਨੋਮੀਨੇਟ ਹੋਏ ਹਨ।
Nominations in the PFA 2022 - BEST LYRICIST Category for 'PTC Punjabi Film Awards 2022'
LYRICIST
FILM
SONG
HARDEEP GREWAL
TUNKA TUNKA
RAAHI
KULBIR JHINJER
TUNKA TUNKA
BAAPU
HAPPY RAIKOTI
PAANI CH MADHAANI
MEHMAAN
JAANI
QISMAT 2
PAAGLA
BIR SINGH
AAJA MEXICO CHALLIYE
SAFFRAN TE
RAJ RANJODH
AAJA MEXICO CHALLIYE
CHANN PUTT
ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਗੀਤਕਾਰ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.in ਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ ।
ਹੋਰ ਪੜ੍ਹੋ: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ‘BEST STORY’ ਕੈਟਾਗਿਰੀ ਲਈ ਕਰੋ ਵੋਟ
View this post on Instagram