ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST LYRICIST’ ਕੈਟਾਗਿਰੀ ਲਈ ਕਰੋ ਵੋਟ

Written by  Lajwinder kaur   |  November 15th 2022 09:00 PM  |  Updated: November 15th 2022 09:15 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST LYRICIST’ ਕੈਟਾਗਿਰੀ ਲਈ ਕਰੋ ਵੋਟ

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਹੈ। ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਇਸ ਅਵਾਰਡ ਪ੍ਰੋਗਰਾਮ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ।

ਆਓ ਜਾਣਦੇ ਹਾਂ PFA 2022 - BEST LYRICIST ਕੈਟਾਗਿਰੀ ਲਈ ਕਿਹੜੇ-ਕਿਹੜੇ ਗੀਤ ਨੋਮੀਨੇਟ ਹੋਏ ਹਨ।

Nominations in the PFA 2022 - BEST LYRICIST Category for 'PTC Punjabi Film Awards 2022' 

 LYRICISTFILMSONG
HARDEEP GREWALTUNKA TUNKARAAHI
KULBIR JHINJERTUNKA TUNKABAAPU
HAPPY RAIKOTIPAANI CH MADHAANIMEHMAAN
JAANIQISMAT 2PAAGLA
BIR SINGHAAJA MEXICO CHALLIYESAFFRAN TE
RAJ RANJODHAAJA MEXICO CHALLIYECHANN PUTT

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਗੀਤਕਾਰ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.in ਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ ।

ਹੋਰ ਪੜ੍ਹੋ: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ‘BEST STORY’ ਕੈਟਾਗਿਰੀ ਲਈ ਕਰੋ ਵੋਟ

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network