‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ‘BEST STORY’ ਕੈਟਾਗਿਰੀ ਲਈ ਕਰੋ ਵੋਟ

written by Lajwinder kaur | November 15, 2022 08:26pm

PTC Punjabi Film Awards 2022: ਪੀਟੀਸੀ ਨੈੱਟਵਰਕ ਹਰ ਵਾਰ ਦੀ ਤਰ੍ਹਾਂ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ । ਜਿਸ ‘ਚ ਸੱਜੇਗੀ ਮਨੋਰੰਜਨ ਜਗਤ ਦੇ ਜੁੜੇ ਕਲਾਕਾਰਾਂ ਦੀ ਮਹਿਫ਼ਲ ਤੇ ਹੋਵੇਗੀ ਖੂਬ ਮਸਤੀ ਤੇ ਮਨੋਰੰਜਨ । ਸੋ ਬਹੁਤ ਜਲਦ ਇਹ ਅਵਾਰਡ ਸ਼ੋਅ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਦਰਸ਼ਕ ਆਪਣੇ ਹਿੱਸੇ ਦੀ ਬਣਦੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰਨ ਤੇ ਜਿੱਤਵਾਉਣ।

ਇਸ ਅਵਾਰਡ ਸਮਾਰੋਹ ਦੇ ਰਾਹੀਂ ਪੰਜਾਬੀ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹੜੇ ਦਰਸ਼ਕਾਂ ਨੂੰ ਐਂਟਰਟੇਨ ਕਰਨ ਲਈ ਕਮਾਲ ਦਾ ਕੰਮ ਕਰ ਰਹੇ ਨੇ ।

ptc film award 2022

ਹੋਰ ਪੜ੍ਹੋ : ਲਾਸ ਏਂਜਲਸ ‘ਚ ਸਿੱਧੂ ਮੂਸੇਵਾਲਾ ਮੈਮੋਰੀਅਲ ਪਹੁੰਚੇ ਅੰਮ੍ਰਿਤ ਮਾਨ, ਤਸਵੀਰ ਸਾਂਝੀ ਕਰਦੇ ਕਿਹਾ-‘ਇੱਦਾਂ ਲੱਗਦਾ ਸੀ ਸਿੱਧੂ ਹੁਣ ਵੀ ਬੋਲੂ’

Nominations in the PFA 2022 - BEST STORY pic 3

ਇਹਨਾਂ ਕਲਾਕਾਰਾਂ ਵਿੱਚੋਂ ਤੁਸੀਂ ਵੀ ਆਪਣੀ ਪਸੰਦ ਦੇ ਕਲਾਕਾਰ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦਿਵਾ ਸਕਦੇ ਹੋ । ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਤੁਸੀਂ ਇਸ ਅਵਾਰਡ ਦੀਆਂ ਵੱਖ-ਵੱਖ ਕੈਟਾਗਿਰੀਆਂ ਲਈ ਵੋਟ ਕਰ ਸਕਦੇ ਹੋ । ‘ਬੈਸਟ ਸਟੋਰੀ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹਨਾਂ ਕਹਾਣੀਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ :-

‘BEST STORY’

 WRITER  FILM
J DAVIN TUNKA TUNKA
RAJU VERMA FUFFAD JI
 NARESH KATHOORIA  PAANI CH MADHAANI
JAGDEEP SIDHU  QISMAT 2
GIPPY GREWAL  WARNING

 

ਜਿਨ੍ਹਾਂ ਪੰਜਾਬੀ ਫ਼ਿਲਮਾਂ ਦੀਆਂ ਕਹਾਣੀ ਨੇ ਤੁਹਾਡੇ ਮਨਾਂ ਨੂੰ ਛੂਹਿਆ ਹੈ, ਉਨ੍ਹਾਂ ਲਈ ਕਰੋ ਵੋਟ।

Nominations in the PFA 2022 - BEST STORY

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਫ਼ਿਲਮ ਦੀ ਕਹਾਣੀ ਲਈ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ।

Download Here: http://onelink.to/shupwt

 

 

View this post on Instagram

 

A post shared by PTC Punjabi (@ptcpunjabi)

You may also like