ਜਾਣੋ ‘BEST SCREENPLAY’ ਦੀ ਕੈਟਾਗਿਰੀ ਲਈ ਕਿਹੜੇ ਕਲਾਕਾਰਾਂ ਨੂੰ ਕੀਤਾ ਗਿਆ ਹੈ ਨਾਮਜ਼ਦ

written by Lajwinder kaur | November 16, 2022 07:54pm

PTC Punjabi Film Awards 2022: ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਸਿਤਾਰਿਆਂ ਦੀ ਮਹਿਫ਼ਿਲ ਸੱਜਣ ਜਾ ਰਹੀ ਹੈ ਅਤੇ ਇਸ ਮਹਿਫ਼ਿਲ ‘ਚ ਪੰਜਾਬੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਜੀ ਹਾਂ ਤੁਹਾਨੂੰ ਐਂਟਰਟੇਨਮੈਂਟ ਦੀ ਡਬਲ ਡੋਜ਼ ਮਿਲਣ ਜਾ ਰਹੀ ਹੈ ਕਿਉਂਕਿ ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਲੈ ਕੇ ਆ ਰਿਹਾ ਹੈ ।

ਹੋਰ ਪੜ੍ਹੋ: ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST DIALOGUE’ ਕੈਟਾਗਿਰੀ ਲਈ ਕਰੋ ਵੋਟ

ptc film award 2022

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ਵੱਖ-ਵੱਖ ਕੈਟਾਗਿਰੀਆਂ ਲਈ ਨੌਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ। ਜਿਸ ਚ ਪੰਜਾਬੀ ਕਲਾਕਾਰ, ਸਿੰਗਰਾਂ ਅਤੇ ਕਈ ਹੋਰ ਕੈਟਾਗਿਰੀਆਂ ਲਈ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਬੈਸਟ ਸਕ੍ਰੀਨਪਲੇਅ ਦੀ ਕੈਟਾਗਿਰੀ ਲਈ ਇਹ ਹੇਠ ਦਿੱਤੇ ਕਲਾਕਾਰਾਂ ਨੂੰ ਕੀਤਾ ਗਿਆ ਹੈ ਨਾਮਜ਼ਦ ਕੀਤਾ ਗਿਆ ਹੈ।

PTC

ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰਨ ਲਈ, ਸੋ ਸਭ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.in ਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ ।

ptc punjabi award

 

View this post on Instagram

 

A post shared by PTC Punjabi (@ptcpunjabi)

You may also like