ਅਨੁਸ਼ਕਾ ਸ਼ਰਮਾ ਨੇ #BatBalance ‘ਚ ਪਤੀ ਵਿਰਾਟ ਕੋਹਲੀ ਨੂੰ ਦਿੱਤੀ ਟੱਕਰ, ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ

written by Lajwinder kaur | July 02, 2021

ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਕੁਝ ਵੀ ਪੋਸਟ ਕਰਨ ਤਾਂ ਕੁਝ ਹੀ ਸਮੇਂ ਚ ਵਾਇਰਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

anushka sharma image source- instagram

ਹੋਰ ਪੜ੍ਹੋ :  3 ਜੁਲਾਈ ਨੂੰ ‘ਹਾਲੀਵੁੱਡ ਇੰਨ ਪੰਜਾਬੀ’ ‘ਚ ਦੇਖੋ ‘ਟਰਮੀਨੇਟਰ 3-ਰਾਈਜ਼ ਆਫ਼ ਦਾ ਮਸ਼ੀਨਸ’ ਫ਼ਿਲਮ

ਹੋਰ ਪੜ੍ਹੋ : ਪੰਜਾਬੀ ਗਾਇਕ ਕਰਣ ਰੰਧਾਵਾ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ “RAMBO”, ਹਰਫ ਚੀਮਾ ਨੇ ਵੀ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

inside image of anushka sharma with virat kohli

ਇਸ ਵੀਡੀਓ 'ਚ ਇੱਕ ਸਾਈਡ ਵਿਰਾਟ ਕੋਹਲੀ ਬੈਟ ਬਲੇਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੀ ਸਾਈਡ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

Virat Kohli Shares New Photo With Wife Anushka Sharma image source- instagram

ਪਿਛਲੇ ਮਹੀਨੇ ਅਨੁਸ਼ਕਾ ਪਤੀ ਵਿਰਾਟ ਦੇ ਨਾਲ ਲੰਡਨ ਗਈ ਸੀ। ਉਨ੍ਹਾਂ ਦੀ ਯੂ.ਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਗਈਆਂ ਸਨ। ਅਨੁਸ਼ਕਾ ਇਸ ਵਾਰ ਵੀ ਆਪਣੀ ਬੇਟੀ ਦਾ ਚਿਹਰਾ ਛੁਪਾਉਂਦੇ ਹੋਏ ਨਜ਼ਰ ਆਈ  । ਅਜੇ ਤੱਕ ਅਨੁਸ਼ਕਾ ਤੇ ਵਿਰਾਟ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ। ਪ੍ਰਸ਼ੰਸਕ ਵੀ ਵਾਮਿਕਾ ਦੀ ਪਹਿਲੀ ਝਲਕ ਦੇਖਣ ਨੂੰ ਬਹੁਤ ਉਤਸੁਕ ਨੇ।

 

 

View this post on Instagram

 

A post shared by AnushkaSharma1588 (@anushkasharma)

You may also like