ਬੀ ਪਰਾਕ ਦਾ ਫੀਮੇਲ ਗਾਇਕਾ ਨਾਲ ਕੀਤਾ ਪਹਿਲਾ ਗੀਤ ਰਿਲੀਜ਼

Written by  Shaminder   |  March 28th 2019 05:10 PM  |  Updated: March 28th 2019 05:11 PM

ਬੀ ਪਰਾਕ ਦਾ ਫੀਮੇਲ ਗਾਇਕਾ ਨਾਲ ਕੀਤਾ ਪਹਿਲਾ ਗੀਤ ਰਿਲੀਜ਼

ਬੀ ਪਰਾਕ ਦਾ ਪਹਿਲਾ ਫੀਮੇਲ ਆਰਟਿਸਟ ਨਾਲ ਕੀਤਾ ਗੀਤ ਰਿਲੀਜ਼ ਹੋ ਚੁੱਕਿਆ ਹੈ । ਬੀ ਪਰਾਕ ਨੇ ਇਸ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇਸ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਕਮੈਂਟ ਕਰ ਕੇ ਦੱਸਣ ਕਿ ਇਹ ਗੀਤ ਸਰੋਤਿਆਂ ਨੂੰ ਕਿਵੇਂ ਦਾ ਲੱਗਿਆ "Lao ji first time Mere Music Ch Kisi Female Artist Da Gana Aya So Dasso Fir Comment Karke Kidaan "

ਹੋਰ ਵੇਖੋ  :ਅਕਸ਼ੇ ਕੁਮਾਰ ਨੇ ਰੱਜ ਕੇ ਕੀਤੀ ਬੀ ਪਰਾਕ ਦੀ ਤਾਰੀਫ਼,ਇਹ ਸੀ ਵੱਡਾ ਕਾਰਨ

https://www.instagram.com/p/BvgdocsDllQ/

ਇਸ ਗੀਤ ਨੂੰ ਗਾਇਕਾ ਸਾਹਿਬਾ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਬੀ.ਪਰਾਕ ਨੇ ਹੀ ਦਿੱਤਾ ਹੈ। ਤੁਹਾਨੁੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀ ਪਰਾਕ ਨੇ ਫ਼ਿਲਮ ਕੇਸਰੀ ਲਈ ਵੀ ਗੀਤ ਕੀਤੇ ਨੇ ਅਤੇ ਉਨ੍ਹਾਂ ਦੇ ਇਸ ਗੀਤ ਦੀ ਤਾਰੀਫ ਖੁਦ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀ ਕੀਤੀ ਸੀ ।ਬੀ ਪਰਾਕ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਗੀਤ ਕਰ ਚੁੱਕੇ ਨੇ ਅਤੇ ਸਰੋਤਿਆਂ ਵੱਲੋਂ ਵੀ ਉਨਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network