ਹਰਸ਼ ਨੇ ਭਾਰਤੀ ਸਿੰਘ ਨੂੰ ਦਿੱਤੀ ਵੱਡੀ ਧਮਕੀ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Rupinder Kaler   |  October 15th 2019 04:16 PM  |  Updated: October 15th 2019 04:16 PM

ਹਰਸ਼ ਨੇ ਭਾਰਤੀ ਸਿੰਘ ਨੂੰ ਦਿੱਤੀ ਵੱਡੀ ਧਮਕੀ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਕਮੇਡੀ ਕਵੀਨ ਭਾਰਤੀ ਸਿੰਘ ਆਪਣੇ ਫਨੀ ਅੰਦਾਜ਼ ਨਾਲ ਹਰ ਇੱਕ ਨੂੰ ਹਸਾਉਂਦੀ ਰਹਿੰਦੀ ਹੈ । ਭਾਰਤੀ ਦਾ ਪਤੀ ਹਰਸ਼ ਵੀ ਉਸ ਦੇ ਨਾਲ ਖੂਬ ਮਜ਼ੇਦਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ । ਹਾਲ ਹੀ ਵਿੱਚ ਭਾਰਤੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਹਰਸ਼ ਭਾਰਤੀ ਲਈ ਮਿਲਿੰਦ ਗਾਬਾ ਦਾ ਮਸ਼ਹੂਰ ਗਾਣਾ ਗਾਉਂਦੇ ਹਨ ।

https://www.instagram.com/p/B3lYUCTBRjb/

ਵੀਡੀਓ ਵਿੱਚ ਭਾਰਤੀ ਸਿੰਘ ਬਹੁਤ ਹੀ ਫਨੀ ਐਕਸਪ੍ਰੈਸ਼ਨ ਦਿੰਦੀ ਹੈ । ਇਸ ਵੀਡੀਓ ਵਿੱਚ ਭਾਰਤੀ ਦੇ ਨਾਲ ਗੁਰਮੀਤ ਚੌਧਰੀ ਤੇ ਧਰਮੇਸ਼ ਵੀ ਨਜ਼ਰ ਆ ਰਹੇ ਹਨ । ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ ਹੈ ‘ਮੈਂ ਹਰਸ਼ ਨਾਲ ਪਿਆਰ ਕਰਦੀ ਹਾਂ ਧਰਮੈਸ਼ ਤੇ ਗੁਰਮੀਤ ਸੁਣ ਲਵੋ ਕਿਉਕਿ ਉਸ ਨੂੰ ਹੀ ਗਾਣਾ ਆਉਂਦਾ ਹੈ ਸਮਝ ਲਓ’

https://www.instagram.com/p/B3gksFSBq82/?utm_source=ig_embed&utm_campaign=embed_video_watch_again

ਭਾਰਤੀ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਤੇ ਹਰਸ਼ ਇੱਕ ਰਿਆਲਟੀ ਸ਼ੋਅ ਹੋਸਟ ਕਰ ਰਹੇ ਹਨ । ਇਸ ਤੋਂ ਇਲਾਵਾ ਭਾਰਤੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਪ੍ਰਫਾਰਮੈਂਸ ਦੇ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network