ਬਿੰਨੂ ਢਿੱਲੋਂ ਨੇ ਆਪਣੀ ਮੋਸਟ ਅਵੇਟਡ ਫ਼ਿਲਮ ‘ਗੋਲ ਗੱਪੇ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

written by Lajwinder kaur | June 21, 2022

ਪੰਜਾਬੀ ਸਿਨੇਮਾ ਜੋ ਲਗਾਤਾਰ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਰੋਜ਼ਾਨਾ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਦੇ ਨਾਲ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਵੀ ਖੁਲਾਸੇ ਕੀਤੇ ਜਾ ਰਹੇ ਹਨ। ਅਜਿਹੇ 'ਚ ਅਦਾਕਾਰ ਬਿੰਨੂ ਢਿੱਲੋਂ ਦੀ ਇੱਕ ਮੋਸਟ ਅਵੇਟਡ ਫ਼ਿਲਮ ਗੋਲ ਗੱਪੇ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

ਹੋਰ ਪੜ੍ਹੋ : ਆਲੀਆ ਭੱਟ ਸਹੁਰਿਆਂ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕਪੂਰ ਪਰਿਵਾਰ ਨੇ ਵੀ ਘਰ ਦੀ ਨਵੀਂ ਨੂੰਹ ਦੇ ਨਾਲ ਕੀਤੀ ਖੂਬ ਮਸਤੀ

Binnu Dhillon Upcoming Movie Gol Gappe Will Be Releasing 10th April

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ  ਹੈ- ‘ਆ ਰਿਹਾ ਹਾਂ ਅਸੀਂ ਸਿਨੇਮਾ ਘਰਾਂ ਚ ਗੋਲਗੱਪੇ ਲੈ ਕੇ ਤੁਹਾਨੂੰ ਖੁਵਾਉਂਣੇ...sorry...ਹਸਾਉਣਾ...#Golgappe ਰਿਲੀਜ਼ਿੰਗ ਵਰਲਡ ਵਾਈਡ 26th ਅਗਸਤ,2022...’ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਦੱਸ ਦਈਏ ਦਰਸ਼ਕਾਂ ਕਾਫੀ ਸਮੇਂ ਤੋਂ ਇਸ ਫ਼ਿਲਮ ਦੀ ਉਡੀਕ ਕਰ ਰਹੇ ਸਨ। ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਤਾਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ।

Binnu Dhillon Shared His Upcoming Movie Gol Gappe Poster

ਬਿਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਟਾਈਟਲ ਹੇਠ ਬਣੀ ਇਹ ਫ਼ਿਲਮ 2020 ਵਿੱਚ ਰਿਲੀਜ਼ ਹੋਣੀ ਸੀ। ਪਰ ਦੋ ਕੋਰੋਨਾ ਕਾਲ ਕਰਕੇ ਦੋ ਸਾਲ ਸਿਨੇਮਾ ਘਰ ਬੰਦ ਰਹੇ ਸਨ। ਪਰ ਹੁਣ ਮੁੜ ਤੋਂ ਸਿਨੇਮਾ ਘਰਾਂ ਚ ਦਰਸ਼ਕਾਂ ਦਾ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਹੈ। ਜਿਸ ਕਰਕੇ ਫ਼ਿਲਮ ਰਿਲੀਜ਼ ਕੀਤੀਆਂ ਜਾਂਦੀਆਂ  ਹਨ।

Binnu-Dhillon

ਜਿਸ ਕਰਕੇ ਇਹ ਫ਼ਿਲਮ ਨੂੰ 26 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਮੇਡੀ ਫੈਮਿਲੀ ਡਰਾਮਾ ਵਾਲੀ ਇਸ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਬਿਨੂੰ ਦੇ ਨਾਲ ਰਜਤ ਬੇਦੀ, ਬੀਐੱਨ ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।

ਹੋਰ ਪੜ੍ਹੋ : ਕੈਪਟਨ ਮੋਨਿਕਾ ਖੰਨਾ ਨੇ ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਕੇ ਬਚਾਈਆਂ ਕਈ ਜਾਨਾਂ, ਪੂਰਾ ਦੇਸ਼ ਕਰ ਰਿਹਾ ਹੈ ਇਸ ਮੁਟਿਆਰ ਦੀ ਤਾਰੀਫ਼

 

 

View this post on Instagram

 

A post shared by Binnu Dhillon (@binnudhillons)

 

View this post on Instagram

 

A post shared by Binnu Dhillon (@binnudhillons)

You may also like