ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਸਾਂਝਾ ਕੀਤਾ ਆਪਣੇ ਘਰ ਦੇ ਨਾਲ ਜੁੜਿਆ ਕਿੱਸਾ

written by Shaminder | April 12, 2021 12:27pm

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਘਰ ਜਲਸਾ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਹੋਏ ਲਿਖਿਅ ਕਿ ‘ਹਰਿਸ਼ੀਕੇਸ਼ ਮੁਖਰਜੀ ਦੀ ਫ਼ਿਲਮ ‘ਚੁਪਕੇ ਚੁਪਕੇ ਨੂੰ ਅੱਜ 46 ਸਾਲ ਹੋ ਗਏ ਹਨ, ਇਹ ਘਰ ਜੋ ਕਿ ਤੁਸੀਂ ਤਸਵੀਰ ‘ਚ ਵੇਖ ਰਹੇ ਹੋ । ਇਹ ਪ੍ਰੋਡਿਊਸਰ ਐੱਨ ਸੀ ਸਿੱਪੀ ਦਾ ਘਰ ਹੈ ।

Amitabh Image From amitabh bachchan Instagram

ਹੋਰ ਪੜ੍ਹੋ : ਫ਼ਿਲਮੀ ਦੁਨੀਆ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ 4 ਲੋਕਾਂ ਨੇ ਕੀਤਾ ਸਤੀਸ਼ ਕੌਲ ਦਾ ਸਸਕਾਰ, ਅੰਤਿਮ ਰਸਮਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਨਹੀਂ ਹੋਏ ਸ਼ਾਮਿਲ

Amitabh Image From amitabh bachchan Instagram

ਅਸੀਂ ਇਸ ਨੂੰ ਖਰੀਦਿਆ, ਫਿਰ ਵੇਚਿਆ ਅਤੇ ਫਿਰ ਇਸ ਨੂੰ ਦੁਬਾਰਾ ਖਰੀਦਿਆ ਅਤੇ ਇਸ ਨੂੰ ਦੁਬਾਰਾ ਬਣਾਇਆ। ਇਹ ਹੁਣ ਸਾਡਾ ਘਰ ਹੈ ਜਲਸਾ !! ਇੱਥੇ ਕਈ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ ‘ਆਨੰਦ, ਨਮਕ ਹਰਾਮ, ਚੁਪਕੇ ਚੁਪਕੇ, ਸੱਤੇ ਪੇ ਸੱਤਾ ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ’ ।

Amitabh Image From amitabh bachchan Instagram

ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਫਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਲਗਾਤਾਰ ਫ਼ਿਲਮਾਂ ‘ਚ ਕੰਮ ਕਰਦੇਆ ਰਹੇ ਹਨ । ਬਾਲੀਵੁੱਡ ‘ਚ ਉਨ੍ਹਾਂ ਨੂੰ ਬਿੱਗ ਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

 

View this post on Instagram

 

A post shared by Amitabh Bachchan (@amitabhbachchan)

You may also like