ਬਾਲੀਵੁੱਡ ਦੇ ਹੀ –ਮੈਨ ਧਰਮਿੰਦਰ ਕਰ ਰਹੇ ਨੇ ਪੁਰਾਣੀਆਂ ਯਾਦਾਂ ਤਾਜ਼ਾ ,ਵੇਖੋ ਤਸਵੀਰਾਂ

written by Shaminder | January 31, 2019

ਧਰਮਿੰਦਰ ਏਨੀਂ ਦਿਨੀਂ ਆਪਣੇ ਫਾਰਮ ਹਾਊਸ 'ਚ ਆਪਣਾ ਸਮਾ ਗੁਜ਼ਾਰ ਰਹੇ ਨੇ । ਇਸ ਵਿਹਲੇ ਸਮੇਂ 'ਚ ਉਹ ਕਈ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝੇ ਕਰ ਰਹੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਦੇ ਕੁਦਰਤੀ ਨਜ਼ਾਰੇ ਦਾ ਇੱਕ ਵੀਡਿਓ ਸਾਂਝਾ ਕੀਤਾ ਸੀ । ਇਸ ਦੇ ਨਾਲ ਹੀ ਉਹ ਮੁੜ ਤੋਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ।

ਹੋਰ ਵੇਖੋ: ਕਪਿਲ ਸ਼ਰਮਾ ਨੂੰ ਸਾਨੀਆ ਮਿਰਜ਼ਾ ਨਾਲ ਫਲਰਟ ਕਰਨਾ ਪਿਆ ਮਹਿੰਗਾ, ਦੇਖੋ ਵੀਡਿਓ

dharminder dharminder

ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨੇ ਅਤੇ ਆਪਣੇ ਪ੍ਰਸ਼ੰਸਕਾਂ ਲਈ ਨਿੱਤ ਨਵੇਂ ਵੀਡਿਓ ਜਾਰੀ ਕਰ ਰਹੇ ਨੇ । ਪਿਛਲੇ ਦਿਨੀਂ ਉਨ੍ਹਾਂ ਨੇ ਬਾਬੀ ਦਿਓਲ ਨਾਲ ਆਪਣੀ ਬਹੁਤ ਹੀ ਕਿਊਟ ਤਸਵੀਰ ਹੀ ਮੈਨ ਨੇ ਸਾਂਝੀ ਕੀਤੀ ਸੀ ।

ਹੋਰ ਵੇਖੋ: ਇਸ ਵਜ੍ਹਾ ਕਰਕੇ ਕੁਲਦੀਪ ਸਿੰਘ ਦਾ ਨਾਂਅ ਰੱਖਿਆ ਸੀ ਕੇ ਐੱਸ ਮੱਖਣ

dharminder dharminder

ਇਹ ਤਸਵੀਰ ਧਰਮਿੰਦਰ ਦੀ ਸ਼ੂਟਿੰਗ ਦੇ ਸਮੇਂ ਦੀ ਸੀ ।ਜਿੱਥੇ ਬਾਬੀ ਦਿਓਲ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ 'ਚ ਬਾਬੀ ਬੈਠੇ ਹੋਏ ਨੇ ਅਤੇ ਧਰਮਿੰਦਰ ਦੁੱਧ ਦੀ ਬੋਤਲ ਫੜ ਕੇ ਖੜੇ ਹੋਏ ਨੇ ।

ਹੋਰ ਵੇਖੋ: ਸਿੱਧੂ ਮੂਸੇਵਾਲਾ ਨੇ ਆਪਣੇ ਅਲੋਚਕਾਂ ਨੂੰ ਦਿੱਤਾ ਠੋਕਵਾਂ ਜਵਾਬ, ਦੇਖੋ ਵੀਡਿਓ

dharminder dharminder

ਇਸ ਤਸਵੀਰ 'ਚ ਬਾਬੀ ਦਿਓਲ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਧਰਮਿੰਦਰ ਅਜਿਹੇ ਅਦਾਕਾਰ ਨੇ ਜੋ ਹਮੇਸ਼ਾ ਹੀ ਲਾਈਮ ਲਾਈਟ ਤੋਂ ਦੂਰ ਰਹਿੰਦੇ ਨੇ । ਬਾਲੀਵੁੱਡ ਦੀਆਂ ਪਾਰਟੀਆਂ ਹੋਣ ਜਾਂ ਫਿਰ ਬਾਲੀਵੁੱਡ ਦਾ ਕੋਈ ਫੰਕਸ਼ਨ ਦਿਓਲ ਪਰਿਵਾਰ ਹਮੇਸ਼ਾ ਹੀ ਲਾਈਮ ਲਾਈਟ ਤੋਂ ਦੂਰ ਰਿਹਾ ਹੈ ।

You may also like