ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ,ਪੇਪਰਾਂ 'ਚ ਪਾਸ ਹੋਣ ਲਈ ਚੁੱਕਿਆ ਸੀ ਇਹ ਕਦਮ 

written by Shaminder | January 15, 2019

ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ਕਿਉਂਕਿ ਉਨ੍ਹਾਂ ਨੂੰ ਇਕਨਾਮਿਕਸ ਬਹੁਤ ਹੀ ਔਖੀ ਲੱਗਦੀ ਸੀ ਅਤੇ ਇੱਕ ਵਾਰ ਉਨ੍ਹਾਂ ਨੇ ਇਸ ਲਈ ਇੱਕ ਵਾਰ ਨਕਲ ਵੀ ਕੀਤੀ  ਸੀ ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਹੈ

ਹੋਰ ਵੇਖੋ :ਖਿਦਰਾਣੇ ਦੇ ਯੁੱਧ ‘ਚ ਸ਼ਹੀਦ ਹੋਏ ਸਿੰਘਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਸੀ ਇਹ ਖਾਸ ਉਪਾਧੀ, ਮਾਘੀ ‘ਤੇ ਜਾਣੋਂ ਪੂਰਾ ਇਤਿਹਾਸ

imran imran

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤਾਂ ਸਮੂਹਕ ਨਕਲ ਵੀ ਹੁੰਦੀ ਸੀ ਦਰਅਸਲ ਇਮਰਾਨ ਹਾਸ਼ਮੀ ਦੀ ਇੱਕ ਫਿਲਮ ਆ ਰਹੀ ਹੈ ਚੀਟ ਇੰਡੀਆ ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਨੇ ਚੀਟ ਇੰਡੀਆ ਨਾਂਅ ਦੀ ਇਸ ਫਿਲਮ 'ਚ ਅੱਜ ਦੀ ਸਿੱਖਿਆ ਵਿਵਸਥਾ 'ਤੇ ਵਿਅੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

imran hashmi

 

ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਜ਼ਰੀਏ ਉਹ ਅੱਜ ਦੇ ਐਜੁਕੇਸ਼ਨ ਸਿਸਟਮ ਕਿਸ ਤਰ੍ਹਾਂ ਵਿਗੜ ਚੁੱਕਿਆ ਹੈ ਇਸ ਨੂੰ ਫਿਲਮ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਚੀਟ ਇੰਡੀਆ 'ਚ ਆਪਣੀ ਇਮੇਜ਼ ਤੋਂ ਹੱਟ ਕੇ ਇਮਰਾਨ ਹਾਸ਼ਮੀ ਰੋਲ ਅਦਾ ਕਰ ਰਹੇ ਨੇ ਸ਼ਾਇਦ ਉਹ ਆਪਣੀ ਇਮੇਜ਼ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਚ ਹਨ ਇਮਰਾਨ ਹਾਸ਼ਮੀ ਨੂੰ ਹੁਣ ਤੱਕ ਤੁਸੀਂ ਰੋਮਾਂਟਿਕ ਫਿਲਮਾਂ ਰੋਮਾਂਸ ਕਰਦੇ ਹੀ ਵੇਖਿਆ ਹੋਵਗਾ ਪਰ ਹੁਣ ਇਮਰਾਨ ਸ਼ਾਇਦ ਆਪਣੀ ਇਸ ਇਮੇਜ਼ ਚੋਂ ਬਾਹਰ ਆਉਣਾ ਚਾਹੁੰਦੇ ਨੇ ਅਤੇ ਮੁੱਦਿਆਂਤੇ ਅਧਾਰਿਤ ਫਿਲਮਾਂ ਕਰਕੇ ਆਪਣੀ ਇਮੇਜ਼ ਨੂੰ ਬਦਲਣ ਦੀ ਕੋਸ਼ਿਸ਼ ਹਨ

 

 

You may also like