‘ਸਾਰੇ ਜਵਾਨ ਐਕਟਰ ਮੇਰੇ ਬੇਟੇ ਸੰਨੀ ਵਾਂਗ ਹਨ, ਪਰ ਸਲਮਾਨ ਖ਼ਾਨ ਨੂੰ ਛੱਡ ਕੇ’, ਜਾਣੋਂ ਧਰਮਿੰਦਰ ਨੇ ਕਿਉਂ ਆਖੀ ਸੀ ਸਲਮਾਨ ਬਾਰੇ ਇਹ ਗੱਲ
ਸਲਮਾਨ ਖ਼ਾਨ ਦੇ ਨਾਲ ਧਰਮਿੰਦਰ ਦਾ ਖ਼ਾਸ ਪਿਆਰ ਹੈ।ਕਈ ਵਾਰ ਧਰਮਿੰਦਰ ਦੇ ਨਾਲ ਸਲਮਾਨ ਖ਼ਾਨ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਧਰਮਿੰਦਰ ਨੇ ਕਿਹਾ ਸੀ ਕਿ ‘ਸਾਰੇ ਜਵਾਨ ਐਕਟਰ ਉਨ੍ਹਾਂ ਦੇ ਬੇਟੇ ਸੰਨੀ ਵਰਗੇ ਹਨ, ਪਰ ਸਲਮਾਨ ਖ਼ਾਨ ਨਹੀਂ, ਕਿਉਂਕਿ ਉਹ ਇਸ ਤੋਂ ਅਲੱਗ ਹਨ ।
‘ਸਾਰੇ ਜਵਾਨ ਐਕਟਰ ਮੇਰੇ ਬੇਟੇ ਸੰਨੀ ਵਾਂਗ ਹਨ, ਪਰ ਸਲਮਾਨ ਖ਼ਾਨ ਨੂੰ ਛੱਡ ਕੇ’, ਜਾਣੋਂ ਧਰਮਿੰਦਰ ਨੇ ਕਿਉਂ ਆਖੀ ਸੀ ਸਲਮਾਨ ਬਾਰੇ ਇਹ ਗੱਲ
ਧਰਮਿੰਦਰ (Dharmendra Deol)ਦਾ ਬੇਟਾ ਸੰਨੀ ਦਿਓਲ (Sunny Deol)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹੈ । ਹੁਣ ਤੱਕ ਇਸ ਫ਼ਿਲਮ ਨੇ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ । ਜਿਸ ਤੋਂ ਬਾਅਦ ਪੂਰਾ ਦਿਓਲ ਪਰਿਵਾਰ ਪੱਬਾਂ ਭਾਰ ਹੈ । ਦਿਓਲ ਪਰਿਵਾਰ ਦੇ ਵੱਲੋਂ ਫ਼ਿਲਮ ਦੀ ਸਕਸੈਸ ਪਾਰਟੀ ਰੱਖੀ ਗਈ ।ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਹਨ ।
ਜਿਸ ‘ਚ ਸਲਮਾਨ ਖ਼ਾਨ, ਆਮਿਰ ਖ਼ਾਨ,ਸ਼ਾਹਰੁਖ ਖ਼ਾਨ ਪ੍ਰੇਮ ਚੋਪੜਾ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਈਆਂ ।ਸਲਮਾਨ ਖ਼ਾਨ ਦੇ ਨਾਲ ਧਰਮਿੰਦਰ ਦਾ ਖ਼ਾਸ ਪਿਆਰ ਹੈ।ਕਈ ਵਾਰ ਧਰਮਿੰਦਰ ਦੇ ਨਾਲ ਸਲਮਾਨ ਖ਼ਾਨ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਧਰਮਿੰਦਰ ਨੇ ਕਿਹਾ ਸੀ ਕਿ ‘ਸਾਰੇ ਜਵਾਨ ਐਕਟਰ ਉਨ੍ਹਾਂ ਦੇ ਬੇਟੇ ਸੰਨੀ ਵਰਗੇ ਹਨ, ਪਰ ਸਲਮਾਨ ਖ਼ਾਨ ਨਹੀਂ, ਕਿਉਂਕਿ ਉਹ ਇਸ ਤੋਂ ਅਲੱਗ ਹਨ ।
_d2995161a1bedb76e04b8e370bef653c_1280X720.webp)
ਧਰਮਿੰਦਰ ਨੇ ਇੱਕ ਸ਼ੋਅ ਦੇ ਦੌਰਾਨ ਕਿਹਾ ਸੀ ਕਿ ਨਵੀਂ ਪੀੜ੍ਹੀ ਦੇ ਸਾਰੇ ਅਦਾਕਾਰ ਮੇਰੇ ਪੁੱਤਰਾਂ ਵਾਂਗ ਹਨ । ਮੈਂ ਸਭ ਨੂੰ ਪਿਆਰ ਕਰਦਾ ਹਾਂ। ਪਰ ਸਲਮਾਨ ਤੁਸੀਂ ਅਲੱਗ ਹੋ । ਕਿਉਂਕਿ ਸੱਤਰ ਅੱਸੀ ਦੇ ਦਹਾਕੇ ਦੀ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਤੁਹਾਡੇ ਵਰਗੀ ਹੈ।

ਸਲਮਾਨ ‘ਗਦਰ-2’ ਦੀ ਸਕਸੈਸ ਪਾਰਟੀ ‘ਚ ਹੋਏ ਸ਼ਾਮਿਲ
ਹਾਲ ਹੀ ‘ਚ ਸਲਮਾਨ ਖ਼ਾਨ ‘ਗਦਰ-2’ ਦੀ ਸਕਸੈਸ ਪਾਰਟੀ ‘ਚ ਵੀ ਸ਼ਾਮਿਲ ਹੋਏ ਸਨ । ਇਸ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਇਸ ਪਾਰਟੀ ਦਾ ਹਿੱਸਾ ਬਣੇ ਸਨ ।ਧਰਮਿੰਦਰ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ਅਤੇ ਜਲਦ ਹੀ ਉਨ੍ਹਾਂ ਦਾ ਛੋਟਾ ਪੋਤਾ ਵੀ ਫ਼ਿਲਮ ‘ਦੋਨੋਂ’ ‘ਚ ਨਜ਼ਰ ਆਉਣ ਵਾਲਾ ਹੈ । ਇਸ ਫ਼ਿਲਮ ‘ਚ ਰਾਜਵੀਰ ਦਿਓਲ ਦੇ ਨਾਲ ਪਾਲੋਮਾ ਢਿੱਲੋਂ ਜੋ ਕਿ ਪੂਨਮ ਢਿੱਲੋਂ ਦੀ ਬੇਟੀ ਹੈ, ਉਹ ਵੀ ਨਜ਼ਰ ਆਏਗੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :