ਅਦਾਕਾਰਾ ਦਲਜੀਤ ਕੌਰ ਨੂੰ ਪਤੀ ਨਿਖਿਲ ਪਟੇਲ ਨੇ ਭੇਜਿਆ ਨੋਟਿਸ, ਕਿਹਾ ‘ਆਪਣਾ ਸਮਾਨ ਲੈ ਜਾਓ ਨਹੀਂ ਤਾਂ…’

ਹੁਣ ਉਸ ਦਾ ਨਵਾਂ ਪੋਸਟ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਸ ਨੇ ਲਿਖਿਆ ਹੈ ‘ਇੱਕ ਕਦਮ ਉਠਾਉਣ ਦੇ ਲਈ ਡਰ ਕੇ ਬੈਠਣ ਤੋਂ ਬਿਹਤਰ ਹੈ ਕਿ ਛਲਾਂਗ ਲਗਾ ਦਿੱਤੀ ਜਾਵੇ ਤੇ ਗਲਤੀ ਸੁਧਾਰ ਲਈ ਜਾਵੇ। ਇਸ ਦੇ ਨਾਲ ਹੀ ਨਿਖਿਲ ਨੇ ਕਿਹਾ ਕਿ ‘ਉਹ ਮੂਵ ਆਨ ਕਰ ਰਹੇ ਹਨ ਅਤੇ ਦਲਜੀਤ ਆਪਣਾ ਸਾਰਾ ਸਮਾਨ ਇੱਥੋਂ ਲੈ ਜਾਵੇ,ਨਹੀਂ ਤਾਂ ਇਹ ਦਾਨ ਕਰ ਦਿੱਤਾ ਜਾਵੇਗਾ’।

Written by  Shaminder   |  June 03rd 2024 03:04 PM  |  Updated: June 03rd 2024 03:04 PM

ਅਦਾਕਾਰਾ ਦਲਜੀਤ ਕੌਰ ਨੂੰ ਪਤੀ ਨਿਖਿਲ ਪਟੇਲ ਨੇ ਭੇਜਿਆ ਨੋਟਿਸ, ਕਿਹਾ ‘ਆਪਣਾ ਸਮਾਨ ਲੈ ਜਾਓ ਨਹੀਂ ਤਾਂ…’

ਅਦਾਕਾਰਾ ਦਲਜੀਤ ਕੌਰ (Dalljiet Kaur) ਇਨ੍ਹੀਂ ਦਿਨੀਂ ਪਤੀ ਦੇ ਨਾਲ ਤਲਾਕ ਨੂੰ ਲੈ ਕੇ ਚਰਚਾ ‘ਚ ਹੈ । ਉਸ ਨੇ ਬੀਤੇ ਦਿਨੀਂ ਆਪਣੇ ਪਤੀ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਨਿਖਿਲ ਪਟੇਲ ਨੇ ਅਦਾਕਾਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਲਜੀਤ ਕੌਰ ਨੇ ਹਾਲ ਹੀ ‘ਚ ਨਿਖਿਲ ਪਟੇਲ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਸੀ। ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਐਡਜਸਟ ਨਹੀਂ ਸੀ ਕਰ ਪਾਈ ।

ਹੋਰ ਪੜ੍ਹੋ : ਗਾਇਕਾ ਤੋਂ ਸਿਆਸੀ ਆਗੂ ਬਣੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੀ ਵਿਆਹ

ਹੁਣ ਉਸ ਦਾ ਨਵਾਂ ਪੋਸਟ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਸ ਨੇ ਲਿਖਿਆ ਹੈ ‘ਇੱਕ ਕਦਮ ਉਠਾਉਣ ਦੇ ਲਈ ਡਰ ਕੇ ਬੈਠਣ ਤੋਂ ਬਿਹਤਰ ਹੈ ਕਿ ਛਲਾਂਗ ਲਗਾ ਦਿੱਤੀ ਜਾਵੇ ਤੇ ਗਲਤੀ ਸੁਧਾਰ ਲਈ ਜਾਵੇ। ਇਸ ਦੇ ਨਾਲ ਹੀ ਨਿਖਿਲ ਨੇ ਕਿਹਾ ਕਿ ‘ਉਹ ਮੂਵ ਆਨ ਕਰ ਰਹੇ ਹਨ ਅਤੇ ਦਲਜੀਤ ਆਪਣਾ ਸਾਰਾ ਸਮਾਨ ਇੱਥੋਂ ਲੈ ਜਾਵੇ,ਨਹੀਂ ਤਾਂ ਇਹ ਦਾਨ ਕਰ ਦਿੱਤਾ ਜਾਵੇਗਾ’। 

ਦਲਜੀਤ ਕੌਰ ਨੇ ਲਗਾਏ ਸਨ ਕਈ ਇਲਜ਼ਾਮ 

 ਇਸ ਤੋਂ ਪਹਿਲਾਂ ਦਲਜੀਤ ਕੌਰ ਨੇ ਪਤੀ ਨਿਖਿਲ ਪਟੇਲ ਤੇ ਹੋਰ ਔਰਤ ਦੇ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਸੀ।ਇਸ ਦੇ ਨਾਲ ਹੀ ਅਦਾਕਾਰਾ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਸਨ ।

ਜਿਸ ਤੋਂ ਬਾਅਦ ਨਿਖਿਲ ਪਟੇਲ ਨੇ ਵੀ ਸਾਹਮਣੇ ਆ ਕੇ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।ਇਸ ਤੋਂ ਪਹਿਲਾਂ ਦਲਜੀਤ ਕੌਰ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ ਜਿਸ ਤੋਂ ਉਸ ਦਾ ਇੱਕ ਬੇਟਾ ਵੀ ਹੈ।  

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network