ਕੀ ਉਰਫੀ ਜਾਵੇਦ ਹੋਈ ਗ੍ਰਿਫਤਾਰ ! ਛੋਟੇ ਕੱਪੜੇ ਪਾਉਣ ਕਾਰਨ ਪੁਲਿਸ ਨੇ ਰੈਸਟੋਰੈਂਟ ਤੋਂ ਕੀਤਾ ਗ੍ਰਿਫਤਾਰ
ਉਰਫੀ ਜਾਵੇਦ ਇਸ ਵੀਡੀਓ ‘ਚ ਤੁਸੀਂ ਵੇਖ ਅਤੇ ਸੁਣ ਸਕਦੇ ਹੋ ਕਿ ਉਰਫੀ ਦੇ ਕੋਲ ਦੋ ਮਹਿਲਾ ਕਾਂਸਟੇਬਲ ਆਉਂਦੀਆਂ ਹਨ ਅਤੇ ਆਪਣੇ ਨਾਲ ਲੈ ਕੇ ਜਾਂਦੀਆਂ ਹਨ । ਉਰਫੀ ਇਹ ਸਭ ਕੀ ਹੋ ਰਿਹਾ ਹੈ ਤਾਂ ਮਹਿਲਾ ਪੁੁਲਿਸ ਉਸ ਨੂੰ ਕਹਿੰਦੀ ਹੈ ਕਿ ਤੂੰ ਛੋਟੇ ਛੋਟੇ ਕੱਪੜੇ ਪਾ ਕੇ ਘੁੰਮਦੀ ਹੈਂ ਅਤੇ ਤੈਨੂੰ ਪੁਲਿਸ ਸਟੇਸ਼ਨ ਚੱਲਣਾ ਪਵੇਗਾ।
ਕੀ ਉਰਫੀ ਜਾਵੇਦ ਹੋਈ ਗ੍ਰਿਫਤਾਰ ! ਛੋਟੇ ਕੱਪੜੇ ਪਾਉਣ ਕਾਰਨ ਪੁਲਿਸ ਨੇ ਰੈਸਟੋਰੈਂਟ ਤੋਂ ਕੀਤਾ ਗ੍ਰਿਫਤਾਰ
ਉਰਫੀ ਜਾਵੇਦ (Urfi Javed) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਹਿਲਾ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਉਰਫੀ ਦਾ ਵਾਇਰਲ ਹੋਇਆ ਇਹ ਵੀਡੀਓ ਸਹੀ ਹੈ ਜਾਂ ਕੋਈ ਪ੍ਰੈਂਕ ਹੈ ।
ਉਰਫੀ ਜਾਵੇਦ ਇਸ ਵੀਡੀਓ ‘ਚ ਤੁਸੀਂ ਵੇਖ ਅਤੇ ਸੁਣ ਸਕਦੇ ਹੋ ਕਿ ਉਰਫੀ ਦੇ ਕੋਲ ਦੋ ਮਹਿਲਾ ਕਾਂਸਟੇਬਲ ਆਉਂਦੀਆਂ ਹਨ ਅਤੇ ਆਪਣੇ ਨਾਲ ਲੈ ਕੇ ਜਾਂਦੀਆਂ ਹਨ । ਉਰਫੀ ਇਹ ਸਭ ਕੀ ਹੋ ਰਿਹਾ ਹੈ ਤਾਂ ਮਹਿਲਾ ਪੁੁਲਿਸ ਉਸ ਨੂੰ ਕਹਿੰਦੀ ਹੈ ਕਿ ਤੂੰ ਛੋਟੇ ਛੋਟੇ ਕੱਪੜੇ ਪਾ ਕੇ ਘੁੰਮਦੀ ਹੈਂ ਅਤੇ ਤੈਨੂੰ ਪੁਲਿਸ ਸਟੇਸ਼ਨ ਚੱਲਣਾ ਪਵੇਗਾ।

ਆਪਣੇ ਕੱਪੜਿਆਂ ਕਾਰਨ ਚਰਚਾ ‘ਚ ਰਹਿੰਦੀ ਹੈ ਅਦਾਕਾਰਾ
ਅਦਾਕਾਰਾ ਉਰਫੀ ਜਾਵੇਦ ਆਪਣੇ ਅਤਰੰਗੀ ਕੱਪੜੇ ਪਾਉਣ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ।ਕਦੇ ਉਹ ਆਪਣੇ ਸਰੀਰ ਨੂੰ ਮੋਬਾਈਲ ਦੇ ਨਾਲ ਢੱਕਦੀ ਹੈ ਅਤੇ ਕਦੇ ਚੇਨ ਨਾਲ ਢੱਕਦੀ ਦਿਖਾਈ ਦਿੰਦੀ ਹੈ । ਜਿਸ ਕਾਰਨ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਤੇ ਕਈ ਵਾਰ ਟਰੋਲ ਵੀ ਹੁੰਦੀ ਹੈ ।ਹੁਣ ਉਸ ਦੇ ਗ੍ਰਿਫਤਾਰੀ ਵਾਲੇ ਵੀਡੀਓ ਨੂੰ ਵੇਖ ਕੇ ੳੇੁਸ ਦੇ ਫੈਨਸ ਵੀ ਪ੍ਰੇਸ਼ਾਨ ਹਨ ਕਿ ਆਖਿਰ ਉਸ ਨੂੰ ਸੱਚਮੁੱਚ ਹੀ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਇਹ ਕਿਸੇ ਪ੍ਰੈਂਕ ਦਾ ਹਿੱਸਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :