ਬੁਆਏ ਫਰੈਂਡ ਰੋਹਮਨ ਸ਼ਾਲ ਨੇ ਸੁਸ਼ਮਿਤਾ ਸੇਨ ਨੂੰ ਪਿਆਰ ਦੇ ਨਾਲ ਭਰੇ ਮੈਸੇਜ ਨਾਲ ਦਿੱਤੀ ਜਨਮਦਿਨ ਦੀ ਵਧਾਈ, ਦਰਸ਼ਕਾਂ ਨੂੰ ਪਸੰਦ ਆਇਆ ਰੋਹਮਨ ਦਾ ਇਹ ਅੰਦਾਜ਼

written by Lajwinder kaur | November 20, 2020

ਬੀਤੇ ਦਿਨੀ ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਆਪਣਾ 45ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ ।  ਸੋਸ਼ਲ ਮੀਡੀਆ ਉੱਤੇ ਫੈਨਜ਼ ਤੇ ਨਾਮੀ ਕਲਾਕਾਰਾਂ ਨੇ ਸੁਸ਼ਮਿਤਾ ਸੇਨ ਨੂੰ ਬਰਥਡੇਅ ਵਿਸ਼ ਕੀਤਾ ਸੀ ।inside pic of sushmita sen ਹੋਰ ਪੜ੍ਹੋ : ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਐਕਟਰ ਰਘਵੀਰ ਬੋਲੀ ਨੇ ਆਪਣੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ ਲਿਖਿਆ-‘ਹਰ ਜਨਮ ਬਣੇਂ ਤੂੰ ਮਾਂ ਮੇਰੀ’
ਅਜਿਹੇ ‘ਚ ਉਨ੍ਹਾਂ ਦੇ ਬੁਆਏ ਫ੍ਰੈਂਡ ਰੋਹਮਨ ਸ਼ਾਲ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਸ਼ਾਇਰੀ ਲਿਖ ਕੇ ਸੁਸ਼ਮਿਤਾ ਸੇਨ ਨੂੰ ਵਿਸ਼ ਕੀਤਾ ਹੈ । ਉਨ੍ਹਾਂ ਨੇ ਲਿਖਿਆ ਹੈ- ‘ਕੁਛ ਨਾ ਕਹੂੰ ਤੋ ਅਧੂਰਾ ਸਾ ਰੇ ਜਾਉਂਗਾ, ਕੁਛ ਕਹੂੰ ਤੋ ਭੀ ਪੂਰਾ ਨਾ ਹੋ ਪਾਏਗਾ !! ਤੂ ਬੇਮਿਸਾਲ ਹੈ, ਯੇ ਦੁਨੀਆ ਨੇ ਮਨਾ ਹੈ !! ਤੂ ਕਿਆ ਕਮਾਲ ਹੈ, ਯੇ ਮੈਨੇ ਤੇਰੇ ਪਾਸ ਆਕੇ ਜਾਨਾ ਹੈਂ !! ਹੈਪੀ ਹੈਪੀ ਹੈਪੀ ਵਾਲਾ ਬਰਥਡੇਅ ਮੇਰੇ ਬਾਬੂ’ । inside pic of rohan birthday wish to sushmita ਉਨ੍ਹਾਂ ਨੇ ਨਾਲ ਸੁਸ਼ਮਿਤਾ ਸੇਨ ਦੇ ਨਾਲ ਰੋਮਾਂਟਿਕ ਪਿਕਚਰ ਵੀ ਸ਼ੇਅਰ ਕੀਤੀ ਹੈ । ਇਹ ਪੋਸਟ ਸਭ ਦਾ ਧਿਆਨ ਖਿੱਚ ਰਹੀ ਹੈ ਤਾਂ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਆ ਚੁੱਕੇ ਨੇ । sush and rohan

0 Comments
0

You may also like