Dughters Day ‘ਤੇ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

written by Lajwinder kaur | September 27, 2020

ਕਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । Dughters Day ਮੌਕੇ ‘ਤੇ ਕਪਿਲ ਸ਼ਰਮਾ ਨੇ ਆਪਣੀ ਲਾਡੋ ਰਾਣੀ ਦੀਆਂ ਕਿਊਟ ਤਸਵੀਰਾਂ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਨੇ । kapil sharma shared her daughter ਉਨ੍ਹਾਂ ਨੇ ਨਾਲ ਹੀ ਆਪਣੀ ਬੇਟੀ ਅਨਾਇਰਾ ਦੇ ਲਈ ਬਹੁਤ ਹੀ ਖ਼ਾਸ ਮੈਸੇਜ ਪਾਇਆ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ਧੰਨਵਾਦ ਮੇਰੀ ਲਾਡੋ ਰਾਣੀ ਸਾਡੀ ਜ਼ਿੰਦਗੀ ਚ ਆਉਣ ਦੇ ਲਈ ਤੇ ਖ਼ੂਬਸੂਰਤ ਬਨਾਉਣ ਦੇ ਲਈ #blessings #happydaughtersday #daughter #anayrasharma’ kapil sharma daughter ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ । ਅਨਾਇਰਾ ਦੀ ਕਿਊਟਨੈੱਸ ਸਭ ਦਾ ਦਿਲ ਜਿੱਤ ਰਹੀ ਹੈ । kapil sharma post comments ਜਿਸ ਕਰਕੇ ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਅਤੇ ਕਮੈਂਟਸ ਆ ਗਏ ਹਨ । ਟੀਵੀ ਐਕਟਰਸ ਤੋਂ ਲੈ ਕੇ ਪਾਲੀਵੁੱਡ ਦੇ ਕਈ ਕਲਾਕਾਰਾਂ ਨੇ ਕਮੈਂਟਸ ਕੀਤੇ ਹਨ। anayar sharma ਦੱਸ ਦਈਏ ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ ਸੀ । kapil sharma with darmender

0 Comments
0

You may also like