ਧੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਦੇ ਬਾਹਰ ਸਪਾਟ ਹੋਏ ਦੇਬਿਨਾ ਤੇ ਗੁਰਮੀਤ ਚੌਧਰੀ

Written by  Pushp Raj   |  April 06th 2022 11:40 AM  |  Updated: April 06th 2022 11:44 AM

ਧੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਦੇ ਬਾਹਰ ਸਪਾਟ ਹੋਏ ਦੇਬਿਨਾ ਤੇ ਗੁਰਮੀਤ ਚੌਧਰੀ

ਟੀਵੀ ਜਗਤ ਦੇ ਪਾਵਰ ਕਪਲ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਅਜੇ ਹੀ ਨਵੇਂ ਮਾਤਾ-ਪਿਤਾ ਬਣੇ ਹਨ। ਦੋਹਾਂ ਨੇ 3 ਅਪ੍ਰੈਲ ਨੂੰ ਆਪਣੀ ਧੀ ਦਾ ਇਸ ਦੁਨੀਆ ਵਿੱਚ ਸਵਾਗਤ ਕੀਤਾ। ਦੋਹਾਂ ਨੂੰ ਪਹਿਲੀ ਵਾਰ ਹਸਪਤਾਲ ਦੇ ਬਾਹਰ ਆਪਣੇ ਨਵਜੰਮੇ ਬੱਚੇ ਨਾਲ ਸਪਾਟ ਕੀਤਾ ਗਿਆ।

ਨੌਂ ਮਹੀਨਿਆਂ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਉਹ ਆਪਣੀ ਨਿੱਕੀ ਜਿਹੀ ਧੀ ਨੂੰ ਮਿਲ ਪਾਏ। ਡਿਲਵਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਦੇਬਿਨਾ ਤੇ ਗੁਰਮੀਤ ਆਪਣੀ ਧੀ ਨੂੰ ਲੈ ਕੇ ਘਰ ਨੂੰ ਪਰਤੇ। ਇਸ ਦੌਰਾਨ ਹਸਪਤਾਲ ਤੋਂ ਬਾਹਰ ਨਿਕਲਦੇ ਹੀ ਪਾਪਰਾਜ਼ੀ ਨੇ ਉਨ੍ਹਾਂ ਨੂੰ ਘੇਰ ਲਿਆ। ਜਿਥੇ ਪਾਪਰਾਜ਼ੀਸ ਨੇ ਉਨ੍ਹਾਂ ਦੀ ਕਈ ਤਸਵੀਰਾਂ ਖਿਚੀਆਂ, ਪਰ ਇਸ ਦੌਰਾਨ ਗੁਰਮੀਤ ਤੇ ਦੇਬਿਨਾ ਨੇ ਬੱਚੇ ਦਾ ਫੇਸ ਨਹੀਂ ਵਿਖਾਇਆ।

ਗੁਰਮੀਤ ਅਤੇ ਦੇਬੀਨਾ ਦੀਆਂ ਹਸਪਤਾਲ ਤੋਂ ਆਪਣੇ ਘਰ ਜਾਣ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਇਹ ਦਰਸਾਉਂਦੀ ਹੈ ਕਿ ਨਵੇਂ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੀ ਦੇ ਦੋਸਤ, ਪਰਿਵਾਰਕ ਮੈਂਬਰ, ਸਾਥੀ ਕਲਾਕਾਰਾਂ ਸਣੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਮਾਤਾ-ਪਿਤਾ ਬਨਣ 'ਤੇ ਵਧਾਈ ਦੇ ਰਹੇ ਹਨ।

ਤਸਵੀਰਾਂ 'ਚ ਦੇਬੀਨਾ ਬਲੈਕ ਟਾਪ ਅਤੇ ਜੈਗਿੰਗ ਪਾਈ ਹੋਈ ਹੈ। ਜਦੋਂ ਕਿਟੀਵੀ ਜਗਤ ਦੇ ਪਾਵਰ ਕਪਲ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਅਜੇ ਹੀ ਨਵੇਂ ਮਾਤਾ-ਪਿਤਾ ਬਣੇ ਹਨ। ਦੋਹਾਂ ਨੇ 3 ਅਪ੍ਰੈਲ ਨੂੰ ਆਪਣੀ ਧੀ ਦਾ ਇਸ ਦੁਨੀਆ ਵਿੱਚ ਸਵਾਗਤ ਕੀਤਾ। ਦੋਹਾਂ ਨੂੰ ਪਹਿਲੀ ਵਾਰ ਹਸਪਤਾਲ ਦੇ ਬਾਹਰ ਆਪਣੇ ਨਵਜੰਮੇ ਬੱਚੇ ਨਾਲ ਸਪਾਟ ਕੀਤਾ ਗਿਆ।

ਨੌਂ ਮਹੀਨਿਆਂ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਉਹ ਆਪਣੀ ਨਿੱਕੀ ਜਿਹੀ ਧੀ ਨੂੰ ਮਿਲ ਪਾਏ। ਡਿਲਵਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਦੇਬਿਨਾ ਤੇ ਗੁਰਮੀਤ ਆਪਣੀ ਧੀ ਨੂੰ ਲੈ ਕੇ ਘਰ ਨੂੰ ਪਰਤੇ। ਇਸ ਦੌਰਾਨ ਹਸਪਤਾਲ ਤੋਂ ਬਾਹਰ ਨਿਕਲਦੇ ਹੀ ਪਾਪਰਾਜ਼ੀ ਨੇ ਉਨ੍ਹਾਂ ਨੂੰ ਘੇਰ ਲਿਆ। ਜਿਥੇ ਪਾਪਰਾਜ਼ੀਸ ਨੇ ਉਨ੍ਹਾਂ ਦੀ ਕਈ ਤਸਵੀਰਾਂ ਖਿਚੀਆਂ, ਪਰ ਇਸ ਦੌਰਾਨ ਗੁਰਮੀਤ ਤੇ ਦੇਬਿਨਾ ਨੇ ਬੱਚੇ ਦਾ ਫੇਸ ਨਹੀਂ ਵਿਖਾਇਆ।

ਗੁਰਮੀਤ ਅਤੇ ਦੇਬੀਨਾ ਦੀਆਂ ਹਸਪਤਾਲ ਤੋਂ ਆਪਣੇ ਘਰ ਜਾਣ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਇਹ ਦਰਸਾਉਂਦੀ ਹੈ ਕਿ ਨਵੇਂ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੀ ਦੇ ਦੋਸਤ, ਪਰਿਵਾਰਕ ਮੈਂਬਰ, ਸਾਥੀ ਕਲਾਕਾਰਾਂ ਸਣੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਮਾਤਾ-ਪਿਤਾ ਬਨਣ 'ਤੇ ਵਧਾਈ ਦੇ ਰਹੇ ਹਨ।

ਤਸਵੀਰਾਂ 'ਚ ਦੇਬੀਨਾ ਬਲੈਕ ਟਾਪ ਅਤੇ ਜੈਗਿੰਗ ਪਾਈ ਹੋਈ ਹੈ। ਜਦੋਂ ਕਿ ਗੁਰਮੀਤ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਸਲੈਕਸ ਪਹਿਨੇ ਹੋਏ ਹਨ। ਦੋਵੇਂ ਨੇ ਆਪਣੇ ਹੱਥ ਵਿੱਚ ਬੇਬੀ ਕਾਰਟ ਫੜਿਆ ਹੋਇਆ ਹੈ। ਜਿਸ ਵਿੱਚ ਉਨ੍ਹਾਂ ਦਾ ਬੱਚੀ ਸੁੱਤੀ ਹੋਈ ਹੈ।ਇਸ ਦੌਰਾਨ ਤਸਵੀਰਾਂ ਖਿਚਵਾਉਂਦੇ ਹੋਏ ਦੋਹਾਂ ਨੇ ਆਪਣੇ ਹੱਥਾਂ ਨਾਲ ਦਿਲ ਵੀ ਬਣਾਇਆ। ਇਸ ਮਗਰੋਂ ਗੁਰਮੀਤ ਦੇਬੀਨਾ ਅਤੇ ਬੇਬੀ ਨੂੰ ਕਾਰ ਦੀ ਪਿਛਲੀ ਸੀਟ 'ਤੇ ਬਿਠਾਉਣ ਤੋਂ ਬਾਅਦ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰਦੇ ਨਜ਼ਰ ਆਏ।

ਇਸ ਦੌਰਾਨ, ਦੇਬੀਨਾ ਆਪਣੀ ਗਰਭ ਅਵਸਥਾ ਦੌਰਾਨ ਵੀ ਸੁਰਖੀਆਂ ਵਿੱਚ ਰਹੀ ਕਿਉਂਕਿ ਉਹ ਸਰੀਰਕ ਤੌਰ 'ਤੇ ਬਹੁਤ ਸਰਗਰਮ ਸੀ ਅਤੇ ਅਕਸਰ ਆਪਣੇ ਵਰਕਆਊਟ ਜਾਂ ਯੋਗਾ ਸੈਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਸੀ। ਉਸ ਨੇ ਆਪਣੇ ਆਖ਼ਰੀ ਮਹੀਨੇ ਦੌਰਾਨ ਇੱਕ ਹੈੱਡਸਟੈਂਡ ਵੀ ਕੀਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਗੁਰਮੀਤ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਸਲੈਕਸ ਪਹਿਨੇ ਹੋਏ ਹਨ। ਦੋਵੇਂ ਨੇ ਆਪਣੇ ਹੱਥ ਵਿੱਚ ਬੇਬੀ ਕਾਰਟ ਫੜਿਆ ਹੋਇਆ ਹੈ। ਜਿਸ ਵਿੱਚ ਉਨ੍ਹਾਂ ਦਾ ਬੱਚੀ ਸੁੱਤੀ ਹੋਈ ਹੈ।

ਹੋਰ ਪੜ੍ਹੋ : ਦੇਬਿਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੇ ਘਰ ਆਈ ਇੱਕ ਨਿੱਕੀ ਪਰੀ, ਸਾਥੀ ਕਲਾਕਾਰ ਦੇ ਰਹੇ ਵਧਾਈਆਂ

ਇਸ ਦੌਰਾਨ ਤਸਵੀਰਾਂ ਖਿਚਵਾਉਂਦੇ ਹੋਏ ਦੋਹਾਂ ਨੇ ਆਪਣੇ ਹੱਥਾਂ ਨਾਲ ਦਿਲ ਵੀ ਬਣਾਇਆ। ਇਸ ਮਗਰੋਂ ਗੁਰਮੀਤ ਦੇਬੀਨਾ ਅਤੇ ਬੇਬੀ ਨੂੰ ਕਾਰ ਦੀ ਪਿਛਲੀ ਸੀਟ 'ਤੇ ਬਿਠਾਉਣ ਤੋਂ ਬਾਅਦ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰਦੇ ਨਜ਼ਰ ਆਏ।

ਦੇਬੀਨਾ ਆਪਣੀ ਗਰਭ ਅਵਸਥਾ ਦੌਰਾਨ ਵੀ ਸੁਰਖੀਆਂ ਵਿੱਚ ਰਹੀ ਕਿਉਂਕਿ ਉਹ ਸਰੀਰਕ ਤੌਰ 'ਤੇ ਬਹੁਤ ਸਰਗਰਮ ਸੀ ਅਤੇ ਅਕਸਰ ਆਪਣੇ ਵਰਕਆਊਟ ਜਾਂ ਯੋਗਾ ਸੈਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਸੀ। ਉਸ ਨੇ ਆਪਣੇ ਆਖ਼ਰੀ ਮਹੀਨੇ ਦੌਰਾਨ ਇੱਕ ਹੈੱਡਸਟੈਂਡ ਵੀ ਕੀਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network