ਦੀਪ ਢਿੱਲੋਂ ਦੀ ਅਪਰੋਚ 'ਚ ਕਿਉਂ ਨਹੀਂ ਹੈ ਜੈਸਮੀਨ ਜੱਸੀ,ਵੇਖੋ ਵੀਡੀਓ

Written by  Shaminder   |  October 16th 2019 03:00 PM  |  Updated: October 16th 2019 03:00 PM

ਦੀਪ ਢਿੱਲੋਂ ਦੀ ਅਪਰੋਚ 'ਚ ਕਿਉਂ ਨਹੀਂ ਹੈ ਜੈਸਮੀਨ ਜੱਸੀ,ਵੇਖੋ ਵੀਡੀਓ

ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਨਵਾਂ ਗੀਤ 'ਹਾਈਰੇਟਡ ਨਖਰਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰੀਤ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਚਿਨ ਆਹੁਜਾ ਨੇ ਦਿੱਤਾ ਹੈ ਅਤੇ ਵੀਡੀਓ ਜੋਤ ਸੋਹਲ ਨੇ ਤਿਆਰ ਕੀਤੀ ਹੈ । ਇਸ ਗੀਤ 'ਚ ਮੁਟਿਆਰ ਦੇ ਨਖਰੇ ਦੀ ਗੱਲ ਕੀਤੀ ਗਈ ਹੈ,ਜਿਸ ਦਾ ਨਖਰਾ ਏਨਾ ਹਾਈਰੇਟਡ ਹੈ ਕਿ ਉਹ ਗੱਭਰੂ ਦੀ ਅਪਰੋਚ ਤੋਂ ਬਾਹਰ ਹੋ ਚੁੱਕੀ ਹੈ।

ਹੋਰ ਵੇਖੋ:ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਖੋਲ ਰਹੇ ਨੇ ਇੱਕ ਦੂਜੇ ਦੀਆਂ ਪੋਲਾਂ, ਵੇਖੋ ਵੀਡੀਓ

ਜਵਾਬ 'ਚ ਗੱਭਰੂ ਵੀ ਮੁਟਿਆਰ ਨੂੰ ਦੱਸਦਾ ਹੈ ਕਿ ਉਸ ਦੇ ਨਖਰੇ ਹਾਈਰੇਟਡ ਹਨ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ ।

deep dhillon and jaismeen के लिए इमेज परिणाम

ਕਿਉਂਕਿ ਹੁਣ ਪਿੰਡਾਂ ਵਾਲੇ ਜੱਟ ਵੀ ਆਪਣੀ ਸੋਚ ਅਤੇ ਅਪਰੋਚ ਉੱਚੀ ਰੱਖਦੇ ਨੇ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦਾ ਪਿਛਲੇ ਦਿਨੀਂ ਵੀ ਇੱਕ ਗੀਤ ਆਇਆ ਸੀ ਚੰਡੀਗੜ੍ਹ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network