‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤੀ ਨਵੀਂ ਫ਼ਿਲਮ ਦੀ ਫਰਸਟ ਲੁੱਕ

Written by  Lajwinder kaur   |  November 18th 2020 04:13 PM  |  Updated: November 18th 2020 04:20 PM

‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤੀ ਨਵੀਂ ਫ਼ਿਲਮ ਦੀ ਫਰਸਟ ਲੁੱਕ

ਪੰਜਾਬੀ ਫਿਲਮੀ ਇੰਡਸਟਰੀ ਜੋ ਕੇ ਦਿਨੋ ਦਿਨ ਅੱਗੇ ਵੱਧ ਰਹੀ ਹੈ। ਮਨੋਰੰਜਨ ਜਗਤ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀ ਸੱਚੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੇਵ ਖਰੌੜ ਨੇ ਆਪਣੇ ਦਰਸ਼ਕਾਂ ਨੂੰ ਨਵੀਂ ਫ਼ਿਲਮ ਦਾ ਤੋਹਫਾ ਦਿੱਤਾ ਹੈ।

inside pic of dev kharoud instagram  ਹੋਰ ਪੜ੍ਹੋ : ਅੱਜ ਹੈ ਫ਼ਿਲਮੀ ਜਗਤ ਦੀ ਦਿੱਗਜ ਐਕਟਰੈੱਸ ਰੁਪਿੰਦਰ ਰੂਪੀ ਦਾ ਬਰਥਡੇਅ, ਪਤੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

ਉਨ੍ਹਾਂ ਨੇ ਆਪਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦੇ ਸਿਕਵਲ ‘ਡਾਕੂਆਂ ਦਾ ਮੁੰਡਾ 2’ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੀ ਪਹਿਲੀ ਝਲਕ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।

inside pic of dev kharoud

ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਮਨਦੀਪ ਬੈਨੀਪਾਲ । ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਦੇਵ ਖਰੌੜ ਤੇ ਜਪਜੀ ਖਹਿਰਾ । ਇਨ੍ਹਾਂ ਦੋਵਾਂ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ, balwinder buller ਅਤੇ ਕਰਨਵੀਰ ਖੁੱਲਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ।

inside pic of japji and dev

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network