
ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡਿਓ ਇੱਕ ਲੈਮਨ ਸੋਡਾ ਬਨਾਉਣ ਵਾਲੇ ਦੀ ਹੈ । ਇਸ ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ ਲਗਾਤਾਰ ਸ਼ੇਅਰ ਕਰ ਰਹੇ ਹਨ। ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਵਿੱਚ ਲੈਮਨ ਸੋਡਾ ਬਨਾਉਣ ਵਾਲਾ ਸਖਸ਼, ਲੈਮਨ ਸੋਡਾ ਬਨਾਉਣ ਦੇ ਨਾਲ ਨਾਲ ਆਪਣੀ ਅਦਾਕਾਰੀ ਵੀ ਦਿਖਾਉਂਦਾ ਹੈ । [embed]https://www.youtube.com/watch?v=0WP2-LRDINA[/embed] ਭਾਵੇਂ ਇਹ ਕਾਫੀ ਹਾਸੋਹੀਣੀ ਹੁੰਦੀ ਹੈ ਪਰ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ । ਕੁਝ ਲੋਕ ਤਾਂ ਇਸ ਸਖਸ਼ ਦੀ ਵੀਡਿਓ ਬਨਾਉਣ ਲਈ ਖ਼ਾਸ ਤੌਰ ਤੇ ਪਹੁੰਚਦੇ ਹਨ । ਇਸੇ ਤਰ੍ਹਾਂ ਗਾਇਕਾ ਸੋਨੀ ਮਾਨ ਤੇ ਧਮਕ ਬੇਸ ਮੁੱਖ ਮੰਤਰੀ ਵੀ ਇਸ ਸਖਸ਼ ਦਾ ਲੈਮਨ ਸੋਡਾ ਪੀਣ ਲਈ ਉਸ ਕੋਲ ਪਹੁੰਚੇ । https://www.instagram.com/p/BxAE7ubFdF9/ ਸੋਨੀ ਮਾਨ ਤੇ ਧਮਕ ਬੇਸ ਮੁੱਖ ਮੰਤਰੀ ਖੂਬ ਇੰਨਜੁਅਏ ਕੀਤਾ । ਤੁਸੀਂ ਵੀਡਿਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੋਨੀ ਮਾਨ ਖੁਸ਼ ਹੋ ਰਹੀ ਹੈ ।