ਧਨਾਸ਼ਰੀ ਵਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਯੁਜ਼ਵੇਂਦਰ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

written by Lajwinder kaur | July 23, 2021

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਆਪਣਾ 31 ਵਾਂ ਜਨਮਦਿਨ ਮਨਾ ਰਹੇ ਨੇ । ਇਸ ਖ਼ਾਸ ਮੌਕੇ ਉਨ੍ਹਾਂ ਦੀ ਪਤਨੀ ਧਨਾਸ਼ਰੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਯੁਜ਼ਵੇਂਦਰ ਚਾਹਲ ਨੂੰ ਬਰਥਡੇਅ ਵਿਸ਼ ਕੀਤਾ ਹੈ।

inside image of dhanshree verma image source- instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

ਹੋਰ ਪੜ੍ਹੋ : ਦਿਸ਼ਾ ਪਰਮਾਰ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਪਹੁੰਚੀ ਆਪਣੇ ਸਹੁਰੇ ਘਰ, ਸੱਸ ਨੇ ਇਸ ਤਰ੍ਹਾਂ ਕਰਵਾਇਆ ‘ਗ੍ਰਹਿ ਪ੍ਰਵੇਸ਼’, ਵੀਡੀਓ ‘ਚ ਖੂਬ ਮਸਤੀ ਕਰਦੀ ਆਈ ਨਜ਼ਰ

inside image of dhanshree wished happy birthday to her hubby yuzi chahal image source- instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਯੁਜਵੇਂਦਰ ਚਾਹਲ ਨਾਲ ਬਹੁਤ ਹੀ ਰੋਮਾਂਟਿਕ ਤਸਵੀਰ ਸਾਂਝੀ ਕੀਤੀ। ਜਿਸ ‘ਚ ਯੁਜ਼ਵੇਂਦਰ ਤੇ ਧਨਾਸ਼ਰੀ ਵਰਮਾ ਦੀ ਰੋਮਾਂਟਿਕ ਲੁੱਕ ਦੇਖਣ ਨੂੰ ਮਿਲ ਰਹੀ ਹੈ।

dhanshree pic image source- instagram

ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਨਾਸ਼੍ਰੀ ਆਪਣੇ ਪਤੀ ਚਾਹਲ ਦਾ ਹੱਥ ਫੜ ਕੇ ਬੈਠੀ ਹੋਈ ਹੈ। ਇਸ ਖੂਬਸੂਰਤ ਤਸਵੀਰ ਨੂੰ ਸਾਂਝਾ ਕਰਨ ਦੇ ਨਾਲ, ਧਨਸ਼੍ਰੀ ਲਿਖਦੇ ਹਨ, 'ਜਦੋਂ ਤੁਸੀਂ ਦਿਆਲੂ, ਮਦਦਗਾਰ, ਨਿਮਰ, ਨਿਰਸਵਾਰਥ ਹੋਣ ਅਤੇ ਉਨ੍ਹਾਂ ਗੁਣਾਂ ਨੂੰ ਕਿਸੇ ਗੰਭੀਰ ਹੁਨਰ ਨਾਲ ਲਿਜਾਣ ਦੀ ਗੱਲ ਕਰਦੇ ਹੋ, ਤਾਂ ਉਹ ਸ਼੍ਰੀ ਯੁਜਵੇਂਦਰ ਚਾਹਲ ਹਨ। ਤੁਸੀਂ ਆਪਣੀ ਸਥਿਤੀ ਦੀ ਪਰਵਾਹ ਨਹੀਂ ਕਰਦੇ. ਇਸ ਪੱਧਰ ‘ਤੇ ਪਹੁੰਚੋ। ਸੋਸ਼ਲ ਮੀਡੀਆ ਉੱਤੇ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।

Dhanashree Verma and Yuzvendra Chahal celebrate one month wedding image source- instagram

ਧਨਾਸ਼ਰੀ ਵਰਮਾ ਮਸ਼ੂਹਰ ਯੂਟਿਊਬ ਡਾਂਸਰ ਹੈ । ਉਹ ਅਕਸਰ ਹੀ ਆਪਣੇ ਸੋਸ਼ਲ਼ ਮੀਡੀਆ ਉੱਤੇ ਆਪਣੀ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਜੱਸੀ ਦੇ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

0 Comments
0

You may also like