ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਕਰ ਰਹੇ ਨੇ ਸੰਦੀਪ ਸਿੰਘ ਬਾਇਓਪਿਕ

Written by  PTC Buzz   |  November 21st 2017 07:48 AM  |  Updated: November 21st 2017 07:48 AM

ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਕਰ ਰਹੇ ਨੇ ਸੰਦੀਪ ਸਿੰਘ ਬਾਇਓਪਿਕ

ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ Taapsee Pannu ਦੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਬਾਇਓਪਿਕ ਦੀ ਸ਼ੂਟਿੰਗ ਪੰਜਾਬ ਦੇ ਵਿਚ ਸ਼ੁਰੂ ਹੋ ਚੁਕੀ ਹੈ |

ਸੰਦੀਪ ਸਿੰਘ ਦੀ ਭਾਰਤੀ ਹਾਕੀ ਦੇ ਲਈ ਸਮਰਪਣ ਤੇ ਭਾਰਤ ਲਈ ਯੋਗਦਾਨ ਇਨ੍ਹਾਂ ਵੱਧ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤੇ ਬਾਇਓਪਿਕ ਤਾਂ ਬਣਦੀ ਹੈ | ਇਸ ਫਿਲਮ ਵਿਚ ਦਿਲਜੀਤ ਦੋਸਾਂਝ ਸੰਦੀਪ ਸਿੰਘ ਦਾ ਕਿਰਦਾਰ ਨਿਭਾਉਣਗੇ, ਜਿਸਦੇ ਲਈ ਦਿਲਜੀਤ ਹਾਕੀ ਦੇ ਮੈਦਾਨ ਵਿਚ ਜੱਮ ਕੇ ਪਸੀਨਾ ਵੀ ਬਹਾ ਰਹੇ ਨੇ | ਤੁਹਾਨੂੰ ਸਾਰੀਆਂ ਨੂੰ ਦੱਸ ਦਈਏ ਕਿ ਸੰਦੀਪ ਸਿੰਘ ਵਰਗਾ ਸ਼ਰੀਰ ਹਾਸਿਲ ਕਰਨ ਲਈ ਦਿਲਜੀਤ ਦੋਸਾਂਝ Diljit Dosanjh ਅੱਜ ਕਲ ਪੂਰੀ ਤਰਾਂ ਹਾਕੀ ਖਿਡਾਰੀਆਂ ਵਾਂਗੂ ਹੀ ਜੀਵਨ ਸ਼ੈਲੀ ਜੀ ਰਹੇ ਨੇ, ਹਾਕੀ ਦੀ ਪ੍ਰੈਕਟਿਸ ਵੀ ਖੂਬ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਉਨ੍ਹਾਂ ਦੀ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network