ਦਿਲੀ ਸਾਰਾ ਗੀਤ ਤੋਂ ਕਮਲ ਖ਼ਾਨ ਨੂੰ ਮਿਲੀ ਇਕ ਵੱਖਰੀ ਪਹਿਚਾਣ

Written by  Pradeep Singh   |  September 20th 2017 10:11 AM  |  Updated: September 20th 2017 10:13 AM

ਦਿਲੀ ਸਾਰਾ ਗੀਤ ਤੋਂ ਕਮਲ ਖ਼ਾਨ ਨੂੰ ਮਿਲੀ ਇਕ ਵੱਖਰੀ ਪਹਿਚਾਣ

ਆਪਣੀ ਸੁਰੀਲੀ ਗਾਇਕੀ ਲਈ ਜਾਣੇ ਜਾਣ ਵਾਲੇ ਕਮਲ ਖਾਨ ਨੇ ਅਖੀਰ ਆਪਣੀ ਇਮੇਜ ਨੂੰ ਤੋੜਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਗੀਤ ਭਾਵੇਂ ਰੋਮਾੰਟਿਕ ਹੋਵੇ ਜਾਂ ਬੀਟ 'ਤੇ ਫੇਰ ਭਾਵੇ ਸੈਡ, ਉਹ ਹਰ ਗੀਤ ਨੂੰ ਆਪਣੀ ਆਵਾਜ਼ 'ਚ ਢਾਲ ਕੇ ਪੇਸ਼ ਕਰ ਸਕਦੇ ਹਨ | ਕਮਲ ਖਾਨ ਦੇ ਬੀਟ ਗੀਤਾਂ 'ਚਾਦਰਾ 'ਤੇ ਦਿੱਲੀ ਸਾਰਾ' ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ |

ਇਹ ਗੱਲ ਵੱਖਰੀ ਹੈ ਕਿ ਇਹਨਾਂ ਗੀਤਾਂ ਤੋਂ ਪਹਿਲਾ ਵੀ ਕਮਲ ਖਾਨ ਨੇ ਕਾਫੀ ਬੀਟ ਸਾਂਗ ਗਾਏ ਪਰ ਕੁਵਰ ਵਿਰਕ ਦੇ ਨਾਲ ਓਹਨਾ ਦੀ ਜੋੜੀ ਬਣਨ ਤੋਂ ਬਾਅਦ ਕਮਲ ਖਾਨ ਦੇ ਗੀਤਾਂ ਨੂੰ ਇੱਕ ਅਲੱਗ ਦੀ ਪਹਿਚਾਣ ਮਿਲੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network