ਦਿਲਪ੍ਰੀਤ ਢਿੱਲੋਂ ਤੇ ਮਨਕਿਰਤ ਔਲਖ 'ਚ ਹੋ ਰਿਹਾ ਹੈ ਵਿਵਾਦ

Written by  PTC Buzz   |  November 10th 2017 07:46 AM  |  Updated: November 10th 2017 07:46 AM

ਦਿਲਪ੍ਰੀਤ ਢਿੱਲੋਂ ਤੇ ਮਨਕਿਰਤ ਔਲਖ 'ਚ ਹੋ ਰਿਹਾ ਹੈ ਵਿਵਾਦ

ਦਿਲਪ੍ਰੀਤ ਢਿੱਲੋਂ ਤੇ ਮਨਕਿਰਤ ਔਲਖ ਦੇ ਇਕੋ ਗੀਤ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਹੀ ਨੀ ਲੈ ਰਹੇ ਹੈ |

ਇਕ ਪਾਸੇ ਜਿਥੇ ਮਨਕਿਰਤ ਔਲਖ (Mankirat Aulakh) ਨੇ ਡਾਂਗ ਦੀ ਵੀਡੀਓ ਦਾ ਐਲਾਨ ਕਿੱਤਾ ਹੈ ਉੱਥੇ ਦੂੱਜੇ ਪਾਸੇ ਸਾਨੂੰ ਪਤਾ ਲਗਾ ਹੈ ਕਿ ਦਿਲਪ੍ਰੀਤ ਢਿੱਲੋਂ (Dilpreet Dhillon) ਵੀ ਆਪਣੇ ਡਾਂਗ ਦਾ ਅਗਲਾ ਵਰਜ਼ਨ ਬਣਾਉਣ ਦੀ ਯੋਜਨਾ ਬਣਾ ਰਹੇ ਨੇ | ਹੁਣ ਵੇਖਣਾ ਇਹ ਹੈ ਕਿ ਜਦੋਂ ਦੋਨਾਂ ਦੀ ਵੀਡੀਓ ਬਣ ਕੇ ਤਿਆਰ ਹੋ ਜਾਏਗੀ ਤੇ ਕਿ ਰਿਲੀਜ਼ ਵੀ ਇਕੱਠੀਆਂ ਹੀ ਹੋਏਗੀ ਜਾਂ ਫਿਰ ਇੰਨਾ ਦੋਨਾਂ ਦੇ ਵਿਚਕਾਰ ਕੁਝ ਸਮਝੌਤਾ ਹੋ ਜਾਏਗਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network