ਗੋਰੇ 'ਤੇ ਹੋਈ ਗੁਰੂ ਦੀ ਕਿਰਪਾ, ਗੋਰੇ ਦਾ ਸ਼ਬਦ ਸੁਣਕੇ ਹਰ ਕੋਈ ਹੋ ਜਾਂਦਾ ਹੈ ਮੰਤਰ ਮੁਗਧ 

written by Rupinder Kaler | May 07, 2019

ਸਿੱਖ ਧਰਮ ਉਹ ਧਰਮ ਹੈ ਜਿਹੜੇ ਜਿਹੜੇ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣਾ ਸਿਖਾਉਂਦਾ ਹੈ । ਜਾਤਾ ਪਾਤਾਂ ਤੇ ਵਖਰੇਵਿਆਂ ਤੋਂ ਉਪਰ ਉੱਠਕੇ ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਦਿੰਦਾ ਹੈ । ਇਸੇ ਲਈ ਬਹੁਤ ਸਾਰੇ ਵਿਦੇਸ਼ੀ ਲੋਕ ਵੀ ਸਿੱਖੀ ਤੇ ਸਿੱਖੀ ਦੇ ਸਿਧਾਂਤਾ ਨੂੰ ਅਪਣਾ ਰਹੇ ਹਨ । ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਗੋਰੇ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਇਹ ਗੋਰਾ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ । ਇਹੀ ਨਹੀਂ ਇਸੇ ਗੋਰੇ ਵਲੋਂ ਸ਼ਬਦ ਵੀ ਗਾਇਆ ਜਾ ਰਿਹਾ ਹੈ, ਜਿਹੜਾ ਕਿ ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ । ਗੋਰੇ ਵੱਲੋਂ ਗਾਏ ਇਸ ਸ਼ਬਦ ਨੂੰ ਸੁਣਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ ।ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।

0 Comments
0

You may also like