Advertisment

ਫ਼ਿਲਮ ਲਾਵਾਂ ਫੇਰੇ ਦਾ ਚੋਥਾ ਗੀਤ ਹੋਇਆ ਜਾਰੀ, ਵੇਖੋ ਅਤੇ ਸ਼ੇਅਰ ਕਰੋ

author-image
By Gourav Kochhar
New Update
ਫ਼ਿਲਮ ਲਾਵਾਂ ਫੇਰੇ ਦਾ ਚੋਥਾ ਗੀਤ ਹੋਇਆ ਜਾਰੀ, ਵੇਖੋ ਅਤੇ ਸ਼ੇਅਰ ਕਰੋ
Advertisment
ਲਓ ਜੀ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਫਿਲਮ ਲਾਵਾਂ ਫੇਰੇ ਦਾ ਚੋਥਾ ਗਾਣਾ ਆ ਰਿਹਾ ਹੈ | ਜਿਸ ਦਾ ਸ਼ਿਰਸ਼ਕ ਹੈ ਜੁਦਾ ਜੁਦਾ ਅਤੇ ਇਹ ਗੀਤ ਅੱਜ ਤੋਂ ਤੁਸੀਂ ਸਵੇਰੇ PTC Punjabi ਤੇ PTC ChakDe ਤੇ ਵੇਖ ਸਕਦੇ ਹੋ | ਇਹ ਗੀਤ ਜੱਸੀ ਗਿੱਲ Jassie Gill ਨੇ ਗਾਇਆ ਹੈ | ਵੈਸੇ ਤਾਂ ਇਹ ਉਦਾਸ ਗੀਤ ਹੈ ਪਰ ਇੰਨ੍ਹੀ ਗਰੰਟੀ ਹੈ ਕਿ ਇਹ ਗੀਤ ਤੁਹਾਡਾ ਮਨੋਰੰਜਨ ਜਰੂਰ ਕਰੇਗਾ | ਵੈਸੇ ਹੁਣ ਤਕ ਲਾਵਾਂ ਫੇਰੇ ਦੇ ਟ੍ਰੇਲਰ ਤੇ ਪਹਿਲੇ 3 ਗੀਤਾਂ ਨੂੰ ਫੈਨਸ ਦਾ ਬਹੁਤ ਪਿਆਰ ਮਿਲਿਆ ਹੈ | ਚਲੋ ਫਿਰ ਹੁਣ ਲਓ ਫ਼ਿਲਮ
Advertisment
Laavan Phere ਦੇ ਚੋਥੇ ਗੀਤ ਜੁਦਾ ਜੁਦਾ ਦਾ ਆਨੰਦ:
Advertisment
ਅੱਜ ਹੈ ਫ਼ਿਲਮ ਲਾਵਾਂ ਫੇਰੇ ਵਲੋਂ ਸ਼ੁਰੂ ਕਿੱਤੀ ਪ੍ਰਤੀਯੋਗਿਤਾ ਦਾ ਅਖੀਰਲਾ ਦਿਨ

ਇਨ੍ਹਾਂ ਚਾਹ ਲਾਵਾਂ ਫੇਰੇ ਦਾ ਲਾੜੇ ਨੂੰ ਨਹੀਂ ਹੈ, ਉਸਤੋ ਕਿੱਤੇ ਵੱਧ ਚਾਹ ਚੜ੍ਹੀਆਂ ਹੋਇਆ ਹੈ ਲਾੜੇ ਦੇ ਤਿੰਨੇ ਜੀਜਿਆਂ ਨੂੰ | ਅਰੇ ਚਾਹ ਹੋਵੇ ਵੀ ਕਿਉਂ ਨਾ ਕੱਲੇ ਕੱਲੇ ਸਾਲੇ ਦਾ ਵਿਆਹ ਹੋ ਰਿਹਾ ਹੈ | ਬਾਕੀ ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿ ਵਿਆਹ ਦੇ ਵਿਚ ਜੀਜਿਆਂ ਦਾ ਖੌਰੂ ਨਾ ਪਵੇ ਇਹ ਹੋ ਹੀ ਨਹੀਂ ਸਕਦਾ, ਤੇ ਇੱਥੇ ਤਾਂ 3-3 ਜੀਜੇ ਤਿਆਰ ਨੇ ਖੋਰੂ ਪਾਉਣ ਦੇ ਲਈ |

publive-image
Advertisment

ਖੈਰ ਇਹ ਤਾਂ ਰਹੀ ਇਕ ਗੱਲ, ਪਰ ਹੁਣ ਲਾਵਾਂ ਫੇਰੇ ਦੀ ਤਾਰੀਖ ਜਿਦਾਂ ਜਿਦਾਂ ਨਜ਼ਦੀਕ ਆਉਂਦੀ ਜਾ ਰਹੀ ਓਦਾਂ ਓਦਾਂ ਹੀ ਲਾਵਾਂ ਫੇਰੇ Laavan Phere ਕਰਵਾਉਣ ਵਾਲ਼ੀ ਪੂਰੀ ਟੀਮ ਵੀ ਕਿਰਿਆਸ਼ੀਲ ਹੁੰਦੀ ਜਾ ਰਹੀ ਹੈ | ਫੇਸਬੁੱਕ ਤੇ ਜੀਜਿਆਂ ਦੀ ਵੋਟਿੰਗ ਤੋਂ ਬਾਅਦ ਇਕ ਹੋਰ ਪ੍ਰਤੀਯੋਗਿਤਾ ਚਲਾ ਦਿੱਤੀ ਗਈ ਹੈ | ਤੇ ਇਸ ਪ੍ਰਤੀਯੋਗਿਤਾ ਦਾ ਨਾਮ ਹੈ “ਖਰੂਦੀ ਜੀਜਾ ਕਾਂਟੈਸਟ” | ਇਸ ਕਰਕੇ ਇਸ ਪ੍ਰਤੀਯੋਗਿਤਾ ਦੇ ਵਿਚ ਭਾਗ ਲੈਣ ਦੇ ਲਈ ਖਾਸ ਕਰਕੇ ਇਕ ਵਟਸਐਪ ਨੰਬਰ ਦਿੱਤਾ ਗਿਆ ਹੈ | ਇਸ ਕਰਕੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਇਸ ਪ੍ਰਤੀਯੋਗਿਤਾ ਦੇ ਵਿਚ ਹਿੱਸਾ, ਤੇ ਫਿਰ ਤੁਸੀਂ ਰੋਸ਼ਨ ਪ੍ਰਿੰਸ ਦੇ ਫੇਸਬੁੱਕ ਪੇਜ ਤੇ ਜਾਓ, ਤੇ ਦਿੱਤੇ ਨੰਬਰ ਤੇ ਆਪਣੇ ਜੀਜੇ ਦੀ ਵੀਡੀਓ 1 ਤੋਂ 5 ਫਰਵਰੀ ਵਿਚਾਲੇ ਉਥੇ ਦਿੱਤੇ ਨੰਬਰ 'ਤੇ ਭੇਜ ਸਕਦੇ ਹੋ।

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment