ਇੰਝ ਪਾਈ ਸੀ ਸੰਜੇ ਦੱਤ ਨੇ ਨਸ਼ਿਆਂ 'ਤੇ ਫਤਹਿ, ਵੀਡੀਓ ਵੇਖ ਉੱਡ ਜਾਣਗੇ ਹੋਸ਼

Written by  Gourav Kochhar   |  June 10th 2018 06:26 AM  |  Updated: June 10th 2018 06:27 AM

ਇੰਝ ਪਾਈ ਸੀ ਸੰਜੇ ਦੱਤ ਨੇ ਨਸ਼ਿਆਂ 'ਤੇ ਫਤਹਿ, ਵੀਡੀਓ ਵੇਖ ਉੱਡ ਜਾਣਗੇ ਹੋਸ਼

ਪਿੱਛਲੇ ਐਤਵਾਰ ਨੂੰ ਰਾਜਕੁਮਾਰ ਹਿਰਾਨੀ ਦੀ ਡਾਇਰੈਕਟਡ ਫ਼ਿਲਮ ‘ਸੰਜੂ Sanju ’ ਦਾ ਪਹਿਲਾ ਗਾਣਾ ‘ਬੜ੍ਹੀਆ’ ਰਿਲੀਜ਼ ਕੀਤਾ ਗਿਆ ਸੀ। ਇਸ ਗਾਣੇ ‘ਚ ਸੰਜੂ ਬਣੇ ਰਣਬੀਰ ਕਪੂਰ ਫੀਮੇਲ ਆਵਾਜ਼ ‘ਤੇ ਲਿਪਸਿੰਗ ਕਰਦੇ ਨਜ਼ਰ ਆਏ। ਗਾਣੇ ਨੂੰ ਲੋਕਾਂ ਨੇ ਪਸੰਦ ਕੀਤਾ। ਹੁਣ ਰਾਜਕੁਮਾਰ ਹਿਰਾਨੀ ਇਸ ਐਤਵਾਰ ਵੀ ਕੁਝ ਅਜਿਹਾ ਹੀ ਕਰਨ ਜਾ ਰਹੇ ਹਨ। ਜੀ ਹਾਂ, ਰਾਜਕੁਮਾਰ ਨੇ ਟਵਿਟਰ ‘ਤੇ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਉਹ ਫ਼ਿਲਮ ਦਾ ਦੂਜਾ ਗਾਣਾ ‘ਕਰ ਹਰ ਮੈਦਾਨ ਫ਼ਤਹਿ’ ਨੂੰ ਇਸ ਐਤਵਾਰ 10 ਜੂਨ ਨੂੰ ਰਿਲੀਜ਼ ਕਰ ਰਹੇ ਹਨ। ਜਿਸ ਦਾ ਮਤਲਬ ਹੈ ਕਿ ਇਹ ਐਵਤਰ ਵੀ ਸੰਜੂ ਦੇ ਫੈਨਸ ਲਈ ਕਾਫੀ ਖਾਸ ਰਹਿਣ ਵਾਲਾ ਹੈ।

sanju song

https://www.youtube.com/watch?v=64UX1npgRkI&feature=youtu.be

ਫ਼ਿਲਮ ਸੰਜੇ ਦੱਤ Sanju ਦੀ ਕਹਾਣੀ ਹੈ। ਜਿਸ ‘ਚ ਉਸ ਦੀ ਪਹਿਲੀ ਫ਼ਿਲਮ ‘ਰਾਕੀ’ ਤੋਂ ਲੈ ਕੇ ਹੁਣ ਤਕ ਦੀ ਜਿੰਦਗੀ ਨੂੰ ਦਿਖਾਇਆ ਜਾਵੇਗਾ। ਫ਼ਿਲਮ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ ਰਣਬੀਰ ਕਪੂਰ Ranbir Kapoor ਦੇ ਨਾਲ ਸੋਨਮ ਕਪੂਰ, ਦੀਆ ਮਿਰਜ਼ਾ, ਪਰੇਸ਼ ਸਾਵਲ, ਮਨੀਸ਼ਾ ਕੋਈਰਾਲਾ ਜਿਹੇ ਸਟਾਰਸ ਨਜ਼ਰ ਆਉਣਗੇ।

https://twitter.com/RajkumarHirani/status/1005668398293012480

sanju song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network