ਉੱਭਰਦੇ ਗਾਇਕਾਂ ਤੇ ਸੰਗੀਤਕਾਰਾਂ ਲਈ ਸੁਨਹਿਰੀ ਮੌਕਾ, ਪੀਟੀਸੀ ਰਿਕਾਰਡਸ ਨਾਲ ਜੁੜ ਕੇ ਚਮਕਾਓ ਆਪਣਾ ਕਰੀਅਰ

written by Shaminder | December 11, 2020

ਜੇ ਤੁਹਾਡੇ ‘ਚ ਵੀ ਹੈ ਕੋਈ ਪ੍ਰਤਿਭਾ ਅਤੇ ਤੁਸੀਂ ਵੀ ਆਪਣੇ ਟੈਲੇਂਟ ਨੂੰ ਦੇਸ਼ ਅਤੇ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਨੈੱਟਵਰਕ ਤੁਹਾਨੂੰ ਦੇਣ ਜਾ ਰਿਹਾ ਹੈ ਸੁਨਹਿਰੀ ਮੌਕਾ । ਜੀ ਹਾਂ ਤੁਸੀਂ ਵੀ ਹੋ ਜੇ ਇੱਕ ਬਿਹਤਰੀਨ ਗਾਇਕ ਅਤੇ ਸੰਗੀਤਕਾਰ ।ਪਰ ਕੋਈ ਪਲੇਟਫਾਰਮ ਨਾ ਹੋਣ ਕਾਰਨ ਤੁਸੀਂ ਵੀ ਆਪਣਾ ਹੁਨਰ ਵਿਖਾ ਨਹੀਂ ਪਾ ਰਹੇ ਤਾਂ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਤੁਸੀਂ ਪੀਟੀਸੀ ਨੈੱਟਵਰਕ ਦੀ ਟੀਮ ਨਾਲ  9910735556,9899823682 ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ। singing ਤੁਸੀਂ ਆਪਣੇ ਗੀਤ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਨੈੱਟਵਰਕ ਦੇ ਚੈਨਲਾਂ ‘ਤੇ ਚਲਵਾ ਸਕਦੇ ਹੋ ਅਤੇ ਵਿਸ਼ਵ ਪੱਧਰ ‘ਤੇ ਆਪਣੇ ਹੁਨਰ ਨੂੰ ਪਹੁੰਚਾ ਸਕਦੇ ਹੋ । ਹੋਰ ਪੜ੍ਹੋ : ਫਾਸਟਵੇਅ ਸੈੱਟਅਪ ਬਾਕਸ ਦੇ ਇਨ੍ਹਾਂ ਨੰਬਰਾਂ ‘ਤੇ ਵੇਖੋ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲ
singing ਕਿਉਂਕਿ ਪੀਟੀਸੀ ਰਿਕਾਰਡਸ ਵੱਲੋਂ ਉਨ੍ਹਾਂ ਗਾਇਕਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਕੰਮ ਨੂੰ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾਇਆ ਜਾਵੇਗਾ। singing ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ਾਂ ਅਤੇ ਪੀਟੀਸੀ ਰਿਕਾਰਡਸ ‘ਤੇ ਪ੍ਰਚਾਰ ਅਤੇ ਪ੍ਰਸਾਰ ਕਰੇਗਾ ।  ਫਿਰ ਇੰਤਜ਼ਾਰ ਕਿਸ ਗੱਲ ਦਾ ਅੱਜ ਹੀ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰੋ ।  

0 Comments
0

You may also like