ਗੁਰੂ ਰੰਧਾਵਾ ਦਾ ਨਵਾਂ ਗੀਤ ‘ਨੈਣ ਬੰਗਾਲੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | July 16, 2021

ਗੁਰੂ ਰੰਧਾਵਾ ਦਾ ਨਵਾਂ ਗੀਤ ‘ਨੈਣ ਬੰਗਾਲੀ’ ਰਿਲੀਜ਼ ਹੋ ਚੁੱਕਿਆ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੀਤ ਦੇ ਬੋਲ ਖੁਦ ਗੁਰੂ ਰੰਧਾਵਾ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਵੀ ਖੁਦ ਗੁਰੂ ਰੰਧਾਵਾ ਨੇ ਹੀ ਦਿੱਤਾ ਹੈ । ਗੁਰੂ ਰੰਧਾਵਾ ਨੇ ਕਾਫੀ ਸਮੇਂ ਤੋਂ ਕੋਈ ਸੁਪਰਹਿੱਟ ਗੀਤ ਨਹੀਂ ਦਿੱਤਾ ਹੈ।

Guru Image Frrom Guru Randhawa's Song

ਹੋਰ ਪੜ੍ਹੋ : ਫਿਲਮਫੇਅਰ ਮੈਗਜ਼ੀਨ ਦੇ ਕਵਰ ਪੇਜ ‘ਤੇ ਛਪੀ ਸ਼ਹਿਨਾਜ਼ ਗਿੱਲ ਦੀ ਤਸਵੀਰ  

Guru, Image Frrom Guru Randhawa's Song

ਹਾਲਾਂਕਿ ਗਾਣੇ ਦੀ ਕੰਪੋਜ਼ੀਸ਼ਨ ਗੁਰੂ ਦੇ ਹੀ ਗੀਤ ਲਾਹੌਰ ਨਾਲ ਮਿਲਦੀ-ਜੁਲਦੀ ਹੈ। ਗਾਣੇ 'ਚ ਗੁਰੂ ਰੰਧਾਵਾ  ਬੰਗਾਲੀ ਨੈਣਾਂ ਤੇ ਗੁਜਰਾਤੀ ਅਦਾਵਾਂ ਦੀ ਤਾਰੀਫ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਗਾਣੇ ਨੂੰ ਗੁਰੂ ਨੇ ਖੁਦ ਹੀ ਲਿਖਿਆ ਤੇ ਕੰਪੋਜ਼ ਕੀਤਾ ਹੈ।

Guru,, Image Frrom Guru Randhawa's Song

ਗੁਰੂ ਰੰਧਾਵਾ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਪਰ ਹੁਣ ਉਨ੍ਹਾਂ ਦੀ ਪਛਾਣ ਕੌਮਾਂਤਰੀ ਪੱਧਰ ਦੇ ਗਾਇਕਾਂ ‘ਚ ਹੁੰਦੀ ਹੈ ।

0 Comments
0

You may also like