Advertisment

ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ

author-image
By Shaminder
New Update
ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ
Advertisment
ਹਰਭਜਨ ਮਾਨ (Harbhajan Mann) ਦੀ ਪਤਨੀ ਹਰਮਨ ਮਾਨ
Advertisment
(Harman Mann)  ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ (New Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਵਿਦੇਸ਼ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ। Harman Mann Image Source : Instagram
Advertisment
ਹੋਰ ਪੜ੍ਹੋ : ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਧੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਮਾਂ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜ਼ਜਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹਰ ਆਤਮਾ ਆਪਣੇ ਆਪ ਨੂੰ ਇੱਕ ਘਰ ਬਣਾਉਂਦੀ ਹੈ ਅਤੇ ਇਸ ਦੇ ਘਰ ਤੋਂ ਪਰੇ ਇੱਕ ਸੰਸਾਰ ਅਤੇ ਇਸ ਦੀ ਦੁਨੀਆ ਤੋਂ ਪਰੇ ਇੱਕ ਸਵਰਗ। ਫਿਰ ਜਾਣੋ ਕਿ ਸੰਸਾਰ ਤੁਹਾਡੇ ਲਈ ਮੌਜੂਦ ਹੈ । ਇਸ ਲਈ ਆਪਣੀ ਖੁਦ ਦੀ ਦੁਨੀਆ ਬਣਾਓ’। Harman Mann , Image Source : Instagram ਹੋਰ ਪੜ੍ਹੋ : ਪਤਨੀ ਦੇ ਨਾਲ ਮਿਸਰ ‘ਚ ਹਸੀਨ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆਏ ਅਦਾਕਾਰ ਅਨਿਲ ਕਪੂਰ, ਵੇਖੋ ਤਸਵੀਰਾਂ ਹਰਮਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਸੋਸ਼ਲ ਹਰਮਨ ਮਾਨ ਅਕਸਰ ਆਪਣੇ ਵਰਕ ਆਊਟ ਦੇ ਵੀਡੀਓ ਵੀ ਸਾਂਝੇ ਕਰਦੇ ਰਹਿੰਦੇ ਹਨ ।
Advertisment
harman mann image From instagram ਦੋ ਪੁੱਤ ਅਤੇ ਇੱਕ ਧੀ ਦੀ ਮਾਂ ਖੂਬਸੂਰਤੀ ਅਤੇ ਫਿੱਟਨੈੱਸ ਦੇ ਮਾਮਲੇ ਕਈ ਹੀਰੋਇਨਾਂ ਨੂੰ ਮਾਤ ਦਿੰਦੇ ਹਨ । ਹਾਲ ਹੀ ‘ਚ ਹਰਮਨ ਮਾਨ ਨੇ ਹਰਭਜਨ ਮਾਨ ਦੇ ਨਾਲ ਇੱਕ ਬਹੁਤ ਖੂਬਸੂਰਤ ਜਿਹਾ ਵੀਡੀਓ ਵੀ ਸਾਂਝਾ ਕੀਤਾ ਸੀ । ਹਰਭਜਨ ਮਾਨ ਵੀ ਪਤਨੀ ਹਰਮਨ ਮਾਨ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment