Advertisment

ਹਾਰਬੀ ਸੰਘਾ ਨੇ ਦਿਖਾਈਆਂ ਘਰ ‘ਚ ਉੱਗੀਆਂ ਮਿਰਚਾਂ ਤੇ ਤੋਰੀਆਂ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ

author-image
By Lajwinder kaur
New Update
ਹਾਰਬੀ ਸੰਘਾ ਨੇ ਦਿਖਾਈਆਂ ਘਰ ‘ਚ ਉੱਗੀਆਂ ਮਿਰਚਾਂ ਤੇ ਤੋਰੀਆਂ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
Advertisment
Harby Sangha Video: ਪੰਜਾਬੀ ਐਕਟਰ ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਹ ਵਿਦੇਸ਼ ‘ਚ ਕੈਰੀ ਆਨ ਜੱਟ-3 ਦੀ ਸ਼ੂਟਿੰਗ ਕਰਕੇ ਵਾਪਿਸ ਪੰਜਾਬ ਆ ਗਏ ਹਨ। ਐਕਟਰ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੇ ਘਰ ‘ਚ ਉੱਗੀਆਂ ਸਬਜ਼ੀਆਂ ਨੂੰ ਦਿਖਾ ਰਹੇ ਹਨ।
Advertisment
ਹੋਰ ਪੜ੍ਹੋ : ਯੂਟਿਊਬ ਤੋਂ ਗਾਇਬ ਹੋਇਆ ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ CM’, ਗੀਤ ਰਾਹੀਂ ਇਨਸਾਫ਼ ਦੀ ਕੀਤੀ ਸੀ ਮੰਗ actor harby sangha viral video image source instagram ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਆਪਣੇ ਘਰ ‘ਚ ਉੱਗੀਆਂ ਮਿਰਚਾਂ ਤੇ ਤੋਰੀਆਂ ਨੂੰ ਦਿਖਾ ਰਹੇ ਹਨ। ਉਨ੍ਹਾਂ ਨੇ ਦੱਸਿਆ ਇਹ ਸਭ ਸਬਜ਼ੀਆਂ ਔਰਗੈਨਿਕ ਹਨ, ਇਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਪਰੇਅ ਨਹੀਂ ਕੀਤਾ ਗਿਆ ਹੈ। ਫਿਰ ਉਹ ਮਜ਼ਾਕੀਆ ਅੰਦਾਜ਼ ਦੇ ਨਾਲ ਹੋਕਾnਲਗਾ ਕੇ ਕਹਿੰਦਾ ਹੈ ਕਿ ਔਰਗੈਨਿਕ ਤੋਰੀਆਂ ਲੈ ਲਓ। ਇਸ ਪੋਸਟ ਉੱਤੇ ਯੂਜ਼ਰ ਮਜ਼ੇਦਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ‘ਦੋ ਕਿੱਲੋ ਭਾਜੀ ਇੱਧਰ ਵੀ’। ਦੂਜੇ ਯੂਜ਼ਰ ਨੇ ਲਿਖਿਆ – ‘ਏਨਾਂ ਰੋਲਾਂ ਨਾ ਪਾਉ ਭਾਜੀ ਨਹੀਂ ਤਾਂ ਤੋਰੀਆਂ ਚੋਰੀਆਂ ਹੋ ਜਾਣੀਆਂ’। viral video of harby image source instagram ਜੇ ਗੱਲ ਕਰੀਏ ਹਾਰਬੀ ਸੰਘਾ ਨੇ ਪੰਜਾਬੀ ਇੰਡਸਟਰੀ ‘ਚ ਜੋ ਜਗ੍ਹਾ ਬਣਾਈ ਹੈ, ਉਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ। ਅੱਜ ਹਾਰਬੀ ਸੰਘਾ ਹਰ ਦੂਜੀ ਫ਼ਿਲਮ ‘ਚ ਨਜ਼ਰ ਆਉਂਦੇ ਹਨ । ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ। ਬਹੁਤ ਜਲਦ ਉਹ ਗਿੱਪੀ ਗਰੇਵਾਲ ਦੇ ਨਾਲ ਹਨੀਮੂਨ ਫ਼ਿਲਮ ‘ਚ ਨਜ਼ਰ ਆਉਣਗੇ।
Advertisment
publive-image image source instagram
 
View this post on Instagram
 

A post shared by Harby Sangha (@harbysangha)

Advertisment

Stay updated with the latest news headlines.

Follow us:
Advertisment
Advertisment
Latest Stories
Advertisment