ਹਰਸ਼ਿਤ ਤੋਮਾਰ ਚੱਲ ਰਹੇ ਨੇ ਅੱਜ ਕੱਲ ਉਲਝਣ ਵਿਚ !!

Written by  Pradeep Singh   |  October 05th 2017 07:36 AM  |  Updated: October 05th 2017 07:36 AM

ਹਰਸ਼ਿਤ ਤੋਮਾਰ ਚੱਲ ਰਹੇ ਨੇ ਅੱਜ ਕੱਲ ਉਲਝਣ ਵਿਚ !!

ਜੈਗੂਆਰ 'ਤੇ ਪਿਆਰ ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਟੈਲੇੰਟਡ ਗਾਇਕ ਹਰਸ਼ਿਤ ਤੋਮਾਰ ਅੱਜ ਕੱਲ ਥੋੜੀ ਉਲਝਣ ਵਿਚ ਚੱਲ ਰਹੇ ਨੇ |

ਲੱਗਦਾ ਹੈ ਕਿ ਉਹ ਡਿਸਾਈਡ ਨਹੀਂ ਕਰ ਪਾ ਰਹੇ ਕਿ ਆਪਣਾ ਅਗਲਾ ਗੀਤ ਕਦੋ ਰਿਲੀਜ਼ ਕਰਨ | ਇਹੀ ਵਜ੍ਹਾ ਹੈ ਕਿ ਫੇਸਬੁੱਕ ਤੇ ਪੋਸਟ ਪਾ ਕੇ ਉਹ ਆਪਣੇ ਫੈਨਸ ਤੋਂ ਪੁੱਛ ਰਹੇ ਨੇ ਕੀ ਉਹ ਆਪਣਾ ਅਗਲਾ ਗੀਤ ਕਦ ਰਿਲੀਜ਼ ਕਰਨ | ਉਹਨਾਂ ਦੇ ਫੈਨਸ ਤਾਂ ਉਹਨਾਂ ਦੇ ਗਾਣਿਆਂ ਨੂੰ ਲੈਕੇ ਇੰਨੇ ਉਤਸ਼ਾਹਿਤ ਨੇ ਕੀ ਭਾਵੇ ਉਹ ਕੱਲ ਹੀ ਗਾਣਾ ਰਿਲੀਜ਼ ਕਰ ਦੇਣ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network