ਹਿਮਾਂਸ਼ੀ ਖੁਰਾਣਾ ਨੇ ਆਪਣੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ 

written by Shaminder | July 01, 2019

ਹਿਮਾਂਸ਼ੀ ਖੁਰਾਣਾ ਇੱਕ ਵਾਰ ਮੁੜ ਤੋਂ ਚਰਚਾ 'ਚ ਹਨ । ਇਸ ਵਾਰ ਉਹ ਕਿਸੇ ਨਾਲ ਵਿਵਾਦ ਨਹੀਂ ਬਲਕਿ ਉਨ੍ਹਾਂ ਵੱਲੋਂ ਪਾਈ ਗਈ ਇੱਕ ਪੋਸਟ ਕਾਰਨ ਚਰਚਾ ਵਿੱਚ ਹਨ । ਦਰਅਸਲ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ khnde bheed de ik kone ch kuch shraabi kutte bhonkde ta dushmna nu lga asi thle lg gye....oh kutte eh v dsn v bhje kive c kise kudi nu gnd boln ge eh koi gal ta ni sjna..........sooran to na sherni drdi ਹੋਰ ਵੇਖੋ:ਰਣਜੀਤ ਬਾਵਾ ਤੇ ਹਿਮਾਂਸ਼ੀ ਖੁਰਾਣਾ ਦੇ ਗੀਤ ‘ਅੱਧੀ ਰਾਤ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, [embed]https://www.instagram.com/p/BzXMQYkgTTb/[/embed] ਹੁਣ ਹਿਮਾਂਸ਼ੀ ਖੁਰਾਣਾ ਆਪਣੇ ਕਿਹੜੇ ਵਿਰੋਧੀਆਂ ਨੂੰ ਜਵਾਬ ਦੇ ਰਹੀ ਹੈ ਇਹ ਤਾਂ ਹਿਮਾਂਸ਼ੀ ਖੁਰਾਣਾ ਹੀ ਦੱਸ ਸਕਦੇ ਹਨ । ਦੱੱਸ ਦਈਏ ਕਿ ਪਿਛਲੇ ਦਿਨੀਂ ਹਿਮਾਂਸ਼ੀ ਖੁਰਾਣਾ ਨੇ ਕਈ ਗੀਤ ਕੱਢੇ ਹਨ ਜਿਵੇਂ ਕਿ ਅੱਗ ਬਹੁਤ ਹੈ ਅਤੇ ਹੋਰ ਵੀ ਗੀਤ ਉਨ੍ਹਾਂ ਦੇ ਆਏ ਹਨ । ਉਹ ਇੱਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ 'ਤੇ ਜਾਣੇ ਜਾਂਦੇ ਹਨ । ਖ਼ਬਰਾਂ ਮੁਤਾਬਕ ਹਿਮਾਂਸ਼ੀ ਖੁਰਾਣਾ ਨੇ ਪਿਛਲੇ ਦਿਨੀਂ ਕਿਸੇ ਜਗ੍ਹਾ 'ਤੇ ਪਰਫਾਰਮ ਕੀਤਾ ਸੀ ਇਸ ਦੌਰਾਨ ਉਨ੍ਹਾਂ ਦੇ ਖਿਲਾਫ ਕੁਝ ਲੋਕਾਂ ਨੇ ਹੂਟਿੰਗ ਕੀਤੀ ਸੀ । [embed]https://www.instagram.com/p/BzUjZJNANx5/[/embed]

0 Comments
0

You may also like