ਤਸਵੀਰ ’ਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਮਸ਼ਹੂਰ ਗਾਇਕ, ਬੁੱਝੋ ਭਲਾ ਕੌਣ

Written by  Rupinder Kaler   |  July 27th 2020 02:27 PM  |  Updated: July 27th 2020 02:27 PM

ਤਸਵੀਰ ’ਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਮਸ਼ਹੂਰ ਗਾਇਕ, ਬੁੱਝੋ ਭਲਾ ਕੌਣ

ਗਾਇਕ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਥਰੋਬੈਕ ਤਸਵੀਰ ਸ਼ੇਅਰ ਕੀਤੀ ਹੈ । ਇਹ ਤਸਵੀਰ ਉਹਨਾਂ ਦੇ ਬਚਪਣ ਦੀ ਹੈ, ਜਿਸ ਵਿੱਚ ਹਿੰਮਤ ਸੰਧੂ ਦੇ ਨਾਲ ਉਹਨਾਂ ਦੇ ਪਿਤਾ ਵੀ ਦਿਖਾਈ ਦੇ ਰਹੇ ਹਨ । ਇਸ ਤਸਵੀਰ ਵਿੱਚ ਹਿੰਮਤ ਸੰਧੂ ਨੇ ਜੂੜਾ ਕੀਤਾ ਹੋਇਆ ਹੈ । ਉਹਨਾਂ ਦੇ ਚਿਹਰੇ ਦੀ ਮਸੂਮੀਅਤ ਹਰ ਇੱਕ ਦਾ ਦਿਲ ਜਿੱਤ ਰਹੀ ਹੈ । ਹਿੰਮਤ ਸੰਧੂ ਦੇ ਪ੍ਰਸ਼ੰਸਕਾਂ ਨੂੰ ਵੀ ਉਹਨਾਂ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

https://www.instagram.com/p/CDGOuGFMNyY/?igshid=1i9f0o8n6817x

ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ਤਸਵੀਰ ਤੇ ਕਮੈਂਟ ਕਰਕੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਹਿੰਮਤ ਸੰਧੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਨੇ ਐਮਬਮ ਰਿਲੀਜ਼ ਕੀਤੀ ਹੈ, ਜਿਸ ਦੇ ਗੀਤ ਕਾਫੀ ਪਸੰਦ ਕੀਤੇ ਜਾ ਰਹੇ ਹਨ ।ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/CDBQ4n0FhCM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network