ਲਾਕਡਾਊਨ ਦੌਰਾਨ ਹਨੀ ਸਿੰਘ ਨੇ ਕੀਤੀ ਖੂਬ ਮਿਹਨਤ, ਤਸਵੀਰਾਂ ਸਾਂਝੀਆਂ ਕਰਕੇ ਕੀਤਾ ਖੁਲਾਸਾ

Written by  Rupinder Kaler   |  July 02nd 2020 06:23 PM  |  Updated: July 02nd 2020 06:23 PM

ਲਾਕਡਾਊਨ ਦੌਰਾਨ ਹਨੀ ਸਿੰਘ ਨੇ ਕੀਤੀ ਖੂਬ ਮਿਹਨਤ, ਤਸਵੀਰਾਂ ਸਾਂਝੀਆਂ ਕਰਕੇ ਕੀਤਾ ਖੁਲਾਸਾ

ਮਸ਼ਹੂਰ ਰੈਪਰ ਹਨੀ ਸਿੰਘ ਏਨੀਂ ਦਿਨੀਂ ਆਪਣੀ ਬਾਡੀ ਤੇ ਖੂਬ ਮਿਹਨਤ ਕਰ ਰਹੇ ਹਨ । ਉਹ ਅੱਜ ਕੱਲ੍ਹ ਜਿੰਮ ਵਿੱਚ ਖੂਬ ਮਿਹਨਤ ਕਰ ਰਹੇ ਹਨ । ਹਨੀ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਹੜੀਆਂ ਕਿ ਜੰਮ ਕੇ ਵਾਇਰਲ ਹੋ ਰਹੀਆਂ ਹਨ । ਇਹਨਾਂ ਫੋਟੋਆਂ ਵਿੱਚ ਹਨੀ ਸਿੰਘ ਜਿੰਮ ਵਿੱਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ । ਕਈ ਤਸਵੀਰਾਂ ਵਿੱਚ ਹਨੀ ਸਿੰਘ ਸ਼ਰਟਲੈਸ ਹੋ ਕੇ ਆਪਣੀ ਮਸਲ ਵਾਲੀ ਬਾਡੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CCGg-HZBr4t/

ਇਹਨਾਂ ਤਸਵੀਰਾਂ ਨੂੰ ਲੋਕ ਜਮ ਕੇ ਵਾਇਰਲ ਤੇ ਲਾਈਕ ਕਰ ਰਹੇ ਹਨ । ਫੋਟੋ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ਹੈ ‘ਦੇਖੋ ਮੇਰਾ ਲੈਟੇਸਟ ਬਾਡੀ ਟਰਾਂਸਫਾਰਮੇਸ਼ਨ । ਲਾਕਕਡਾਊਨ ਦੌਰਾਨ ਕੀਤੀ ਮਿਹਨਤ’ ।

https://www.instagram.com/p/CCGR5GMhM6B/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਕਾਰਨਾਂ ਕਰਕੇ ਹਨੀ ਸਿੰਘ ਦੀ ਫਿਜ਼ੀਕ ਕਾਫੀ ਵਿਗੜ ਗਈ ਸੀ । ਉਹਨਾਂ ਦਾ ਵਜ਼ਨ ਕਾਫੀ ਵੱਧ ਗਿਆ ਸੀ, ਜਿਸ ਦਾ ਸਬੂਤ ਉਹਨਾਂ ਦੀ ਮਿਊਜ਼ਿਕ ਵੀਡੀਓ ‘ਲੋਕਾ’ ਵਿੱਚ ਦੇਖਿਆ ਜਾ ਸਕਦਾ ਹੈ । ਹੁਣ ਉਹ ਆਪਣੇ ਪੁਰਾਣੇ ਅਵਤਾਰ ਵਿੱਚ ਵਾਪਿਸ ਆਉਣ ਲਈ ਕਾਫੀ ਮਿਹਨਤ ਕਰ ਰਹੇ ਹਨ ।

https://www.instagram.com/p/CCGR0oihqeB/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network