ਕੀ ਨੇਹਾ ਕੱਕੜ ਦੇਣ ਜਾ ਰਹੀ ਕੋਈ ਗੁੱਡ ਨਿਊਜ਼, ਇਸ ਕਰਕੇ ਫੈਲ ਰਹੀਆਂ ਅਫਵਾਹਾਂ

written by Shaminder | August 07, 2021

ਨੇਹਾ ਕੱਕੜ ਨੇ ਪ੍ਰੈਗਨੇਸੀ ਦੀਆਂ ਖ਼ਬਰਾਂ ਦਰਮਿਆਨ ਨੇਹਾ ਕੱਕੜ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ ‘ਕਿਵੇਂ ਜਰਨੀ ਸ਼ੁਰੂ ਹੋਈ , ਕਿਸ ਤਰ੍ਹਾਂ ਇਹ ਖ਼ਤਮ ਹੁੰਦਾ ਹੈ। ਗੁੱਡ ਮਾਰਨਿੰਗ...ਓਕੇ ਬਾਏ।’ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਹਨ ।

Neha ,,,..-min Image From Instagram

ਹੋਰ ਪੜ੍ਹੋ : ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਦਰਸਾਉਂਦਾ ਧਾਰਮਿਕ ਗੀਤ ਗਾਇਆ ਇਨ੍ਹਾਂ ਬੱਚਿਆਂ ਨੇ, ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ 

Neha kakkar, -min Image From Instagram

ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਇੱਕ ਸ਼ੋਅ ਤੋਂ ਗਾਇਬ ਸੀ । ਜਿਸ ਤੋਂ ਬਾਅਦ ਉਸ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ । ਅੱਜ ਨੇਹਾ ਜਿਸ ਮੁਕਾਮ ’ਤੇ ਹੈ ਉੱਥੇ ਤਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਨਾ ਸਿਰਫ਼ ਨੇਹਾ ਆਪਣੇ ਗਾਣਿਆਂ ਬਲਕਿ ਆਪਣੇ ਸਟਾਈਲ   ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ।

Neha kakkar,, -min Image From Instagram

ਉਨ੍ਹਾਂ ਦੇ ਗਾਣੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਟਰੇਂਡ ਕਰਨ ਲੱਗ ਜਾਂਦੇ ਹਨ। ਗਾਣਿਆਂ ਤੋਂ ਇਲਾਵਾ ਨੇਹਾ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

0 Comments
0

You may also like