ਜਾਣੋ ਸੁਨੰਦਾ ਸ਼ਰਮਾ ਦੇ ਇਸ ਗੀਤ ਦੇ ਪਿੱਛੇ ਦਾ ਸੱਚ

Written by  PTC Buzz   |  September 29th 2017 10:59 AM  |  Updated: September 29th 2017 11:00 AM

ਜਾਣੋ ਸੁਨੰਦਾ ਸ਼ਰਮਾ ਦੇ ਇਸ ਗੀਤ ਦੇ ਪਿੱਛੇ ਦਾ ਸੱਚ

ਅੱਜ ਤੱਕ ਜਾਨੀ, ਬੀ ਪ੍ਰਾਕ ਤੇ ਅਰਵਿੰਦਰ ਖੈੜਾ ਦੀ ਟੀਮ ਨੇ ਸਿਰਫ ਮੇਲ ਗਾਇਕਾਂ ਦੇ ਲਈ ਹੀ ਗੀਤ ਤਿਆਰ ਕੀਤੇ ਸੀ ਪਰ ਪਹਿਲੀ ਵਾਰ ਉਨ੍ਹਾਂ ਨੇ ਉੱਭਰਦੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਲਈ ਗੀਤ ਤਿਆਰ ਕੀਤਾ 'ਤੇ ਉਨ੍ਹਾਂ ਦੇ ਪਹਿਲੇ ਗੀਤ ਨੂੰ ਹੀ ਇੰਨੀ ਵੱਡੀ ਸਫਲਤਾ ਮਿਲੀ ਹੈ | ਤੁਹਾਨੂੰ ਦੱਸ ਦੇਈਏ ਕਿ ਜਾਨੀ ਤੇਰਾ ਨਾਂ ਦੇ 15 ਮਿਲੀਅਨ ਤੋਂ ਵੀ ਜ਼ਿਆਦਾ ਵਿਯੂਸ ਹੋ ਚੁੱਕੇ ਨੇ |

ਆਪਣੀ ਇਸ ਸਫਲਤਾ ਦੇ ਲਈ ਵੀਡੀਓ ਡਾਇਰੈਕਟਰ ਅਰਵਿੰਦਰ ਖੈੜਾ ਨੇ ਫੇਸਬੁੱਕ ਦੇ ਰਹੀ ਸਾਰਿਆਂ ਦਾ ਹੀ ਦਿੱਲੋਂ ਧੰਨਵਾਦ ਕੀਤਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network